ਪੰਜਾਬ ਸਰਕਾਰ ਵੱਲੋਂ 4 IPS ਤੇ 4 PPS ਅਧਿਕਾਰੀਆਂ ਦੇ ਤਬਾਦਲੇ

Monday, Oct 25, 2021 - 09:17 PM (IST)

ਪੰਜਾਬ ਸਰਕਾਰ ਵੱਲੋਂ 4 IPS ਤੇ 4 PPS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸੋਮਵਾਰ ਨੂੰ 4 ਆਈ.ਪੀ.ਐੱਸ. ਅਧਿਕਾਰੀਆਂ ਸਮੇਤ 8 ਪੁਲਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਹੁਕਮ ਜਾਰੀ ਕੀਤੇ। ਅਧਿਕਾਰੀਆਂ ਨੂੰ ਤੁਰੰਤ ਨਵਾਂ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ।

ਆਈ. ਪੀ. ਐੱਸ.:
ਬਾਬੂ ਲਾਲ ਮੀਨਾ ਨੂੰ ਡੀ.ਆਈ.ਜੀ. ਅਤੇ ਸੰਯੁਕਤ ਨਿਰਦੇਸ਼ਕ ਪੀ. ਪੀ. ਏ. ਫਿਲੌਰ

ਗੁਰਪ੍ਰੀਤ ਸਿੰਘ ਤੂਰ ਨੂੰ ਡੀ.ਆਈ.ਜੀ. ਐਡਮਿਨ ਸੀ.ਪੀ.ਓ. ਚੰਡੀਗੜ੍ਹ ਵਾਧੂ ਤੌਰ ’ਤੇ ਡੀ.ਆਈ.ਜੀ. ਆਈ.ਆਰ.ਬੀ. ਪੰਜਾਬ

ਇੰਦਰਬੀਰ ਸਿੰਘ ਨੂੰ ਡੀ.ਆਈ.ਜੀ. ਟੈਕਨੀਕਲ ਸੁਪੋਰਟ ਸਰਵਿਸਿਜ਼ ਅਤੇ ਵਾਧੂ ਤੌਰ ’ਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ

ਦੀਪਕ ਹਿਲੇਰੀ ਨੂੰ ਏ.ਆਈ.ਜੀ. ਪੀ.ਏ.ਪੀ.-1 ਜਲੰਧਰ

ਪੀ. ਪੀ. ਐੱਸ.:

ਹਰਕਮਲਪ੍ਰੀਤ ਸਿੰਘ ਨੂੰ ਐੱਸ. ਐੱਸ. ਪੀ. ਕਪੂਰਥਲਾ

ਉਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਂਟ 27ਵੀਆਂ ਬਟਾਲੀਅਨ ਪੀ.ਏ.ਪੀ. ਜਲੰਧਰ ਅਤੇ ਵਾਧੂ ਤੌਰ ’ਤੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਏ.ਆਈ.ਜੀ. ਓ.ਸੀ.ਸੀ.ਯੂ.

ਗੁਰਮੀਤ ਸਿੰਘ ਨੂੰ ਏ.ਆਈ.ਜੀ. ਪੀ.ਏ.ਪੀ.-2 ਜਲੰਧਰ

ਰਣਬੀਰ ਸਿੰਘ ਦਾ ਪਹਿਲਾਂ ਹੋਇਆ ਤਬਾਦਲਾ ਰੱਦ ਕਰਦਿਆਂ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਤਾਇਨਾਤ ਕੀਤਾ ਗਿਆ ਹੈ।


author

Bharat Thapa

Content Editor

Related News