ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ ਸਰਕਾਰ ਵੱਲੋਂ 21 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ
Sunday, Apr 13, 2025 - 10:57 AM (IST)

ਜਲੰਧਰ/ਚੰਡੀਗੜ੍ਹ (ਅੰਕੁਰ)-ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ 21 ਡੀ. ਐੱਸ. ਪੀਜ਼ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਅਫ਼ਸਰਾਂ ਦਾ ਵੇਰਵਾ ਹੇਠਾਂ ਇਸ ਤਰ੍ਹਾਂ ਹੈ :
1. ਰਿਸ਼ਭ ਭੋਲਾ, ਆਈ. ਪੀ. ਐਸ.
ਪਹਿਲਾਂ : ਏ. ਐਸ. ਪੀ. (ਉੱਤਰੀ) ਜਲੰਧਰ
ਹੁਣ : ਏ. ਐੱਸ. ਪੀ. (ਉੱਤਰੀ) ਅੰਮ੍ਰਿਤਸਰ
2. ਜਤਿੰਦਰਪਾਲ ਸਿੰਘ
ਪਹਿਲਾਂ : ਡੀ. ਐੱਸ. ਪੀ. (ਸਬ ਡਿਵੀਜ਼ਨ) ਦਸੂਹਾ, ਹੁਸ਼ਿਆਰਪੁਰ
ਹੁਣ : ਏ. ਸੀ. ਪੀ. (ਸਬ ਡਿਵੀਜ਼ਨ) ਵੈਸਟ, ਲੁਧਿਆਣਾ
3. ਗੁਇਕਬਾਲ ਸਿੰਘ
ਪਹਿਲਾਂ : ਡੀ. ਐੱਸ. ਪੀ. ਡਿਟੈਕਟਿਵ, ਲੁਧਿਆਣਾ ਦਿਹਾਤੀ
ਹੁਣ : ਏ. ਸੀ. ਪੀ. ਸਿਵਲ ਲਾਈਨਜ਼, ਲੁਧਿਆਣਾ
4. ਗੁਰਦੇਵ ਸਿੰਘ
ਪਹਿਲਾਂ : ਏ. ਸੀ. ਪੀ. ਸਬ ਡਿਵੀਜ਼ਨ ਵੈਸਟ, ਲੁਧਿਆਣਾ
ਹੁਣ : ਡੀ. ਐੱਸ. ਪੀ. 75ਵੀਂ ਬਟਾਲੀਅਨ, ਪੀ.ਏ.ਪੀ., ਜਲੰਧਰ
5. ਗੁਰਿੰਦਰ ਸਿੰਘ
ਪਹਿਲਾਂ : ਡੀ.ਐੱਸ. ਪੀ. ਪੰਜਾਬ ਪੁਲਸ ਹੋਮੀਸਾਈਡ ਤੇ ਫੋਰੈਂਸਿਕ, ਸੰਗਰੂਰ
ਹੁਣ : ਡੀ.ਐੱਸ.ਪੀ. ਸਬ ਡਿਵੀਜ਼ਨ ਮੂਨਕ, ਸੰਗਰੂਰ
6. ਸਿਕੰਦਰ ਸਿੰਘ
ਪਹਿਲਾਂ : ਡੀ. ਐੱਸ. ਪੀ. 5ਵੀਂ ਸੀ. ਡੀ. ਓ. ਬਟਾਲੀਅਨ, ਭਠਿੰਡਾ (ਪਦਉਨਤ ਹੋ ਕੇ)
ਹੁਣ : ਡੀ. ਐੱਸ. ਪੀ. ਸਬ ਡਿਵੀਜ਼ਨ ਬੁਢਲਾਡਾ, ਮਾਨਸਾ
7. ਬਲਵਿੰਦਰ ਸਿੰਘ
ਪਹਿਲਾਂ : ਡੀ. ਐੱਸ.ਪੀ. ਪੀ.ਬੀ.ਆਈ., ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ, ਹੁਸ਼ਿਆਰਪੁਰ
ਹੁਣ : ਡੀ.ਐੱਸ.ਪੀ. ਸਬ ਡਿਵੀਜ਼ਨ ਦਸੂਹਾ, ਹੁਸ਼ਿਆਰਪੁਰ
8. ਪਲਵਿੰਦਰ ਸਿੰਘ
ਪਹਿਲਾਂ : ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਅਤੇ ਇੰਟੈਲੀਜੈਂਸ, ਹੁਸ਼ਿਆਰਪੁਰ
ਹੁਣ : ਡੀ.ਐਸ.ਪੀ. ਸਬ ਡਿਵੀਜ਼ਨ ਚੱਬੇਵਾਲ, ਹੁਸ਼ਿਆਰਪੁਰ
ਇਹ ਵੀ ਪੜ੍ਹੋ: ਪੰਜਾਬ 'ਚ ਨਵੇਂ ਹੁਕਮ ਜਾਰੀ! ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗੀ ਇਹ ਪਾਬੰਦੀ
9. ਰਾਜਿੰਦਰ ਸਿੰਘ ਮਿਨਹਾਸ
ਪਹਿਲਾਂ : ਡੀ. ਐੱਸ. ਪੀ. ਡਿਟੈਕਟਿਵ, ਤਰਨਤਾਰਨ
ਹੁਣ : ਡੀ. ਐੱਸ. ਪੀ. ਸਬ ਡਿਵੀਜ਼ਨ ਦੀਨਾਨਗਰ, ਗੁਰਦਾਸਪੁਰ
10. ਰੂਪਦੀਪ ਕੌਰ
ਪਹਿਲਾਂ : ਏ. ਸੀ. ਪੀ., ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ, ਲੁਧਿਆਣਾ
ਹੁਣ : ਏ. ਸੀ. ਪੀ. ਸਬ-ਡਿਵੀਜ਼ਨ, ਮਾਡਲ ਟਾਊਨ, ਜਲੰਧਰ
11. ਆਤਿਸ਼ ਭਾਟੀਆ
ਪਹਿਲਾਂ : ਡੀ. ਐੱਸ.ਪੀ. ਡਿਟੈਕਟਿਵ, ਹੁਸ਼ਿਆਰਪੁਰ
ਹੁਣ: ਏ. ਸੀ. ਪੀ. (ਉੱਤਰੀ), ਜਲੰਧਰ
12. ਸੁਖਨਿੰਦਰ ਸਿੰਘ
ਪਹਿਲਾਂ : ਡੀ. ਐੱਸ. ਪੀ. ਚੱਬੇਵਾਲ, ਹੁਸ਼ਿਆਰਪੁਰ
ਹੁਣ: ਡੀ. ਐੱਸ. ਪੀ. ਡਿਟੈਕਟਿਵ, ਹੁਸ਼ਿਆਰਪੁਰ
13. ਤਜਿੰਦਰ ਸਿੰਘ
ਪਹਿਲਾਂ : ਡੀ. ਐੱਸ. ਪੀ. ਹੈੱਡਕੁਆਰਟਰ, ਮਾਨਸਾ (ਪਦਉਨਤ ਹੋ ਕੇ)
ਹੁਣ: ਡੀ. ਐੱਸ. ਪੀ. ਆਪਰੇਸ਼ਨ ਅਤੇ ਸੁਰੱਖਿਆ, ਸੰਗਰੂਰ
14. ਪੁਸ਼ਪਿੰਦਰ ਸਿੰਘ
ਪਹਿਲਾਂ : ਡੀ.ਐੱਸ.ਪੀ. ਹੋਮੀਸਾਈਡ ਤੇ ਫੋਰੈਂਸਿਕ, ਮਾਨਸਾ
ਹੁਣ : ਡੀ. ਐੱਸ. ਪੀ. ਹੈੱਡਕੁਆਰਟਰ, ਮਾਨਸਾ
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
15. ਇੰਦਰਜੀਤ ਸਿੰਘ
ਪਹਿਲਾਂ : ਡੀ. ਐੱਸ. ਪੀ, ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ, ਲੁਧਿਆਣਾ ਦਿਹਾਤੀ
ਹੁਣ : ਡੀ. ਐੱਸ. ਪੀ. ਡਿਟੈਕਟਿਵ, ਲੁਧਿਆਣਾ ਦਿਹਾਤੀ
16. ਗੁਰਿੰਦਰਪਾਲ ਸਿੰਘ ਨਾਗਰਾ
ਪਹਿਲਾਂ : ਡੀ. ਐੱਸ. ਪੀ. ਪੀ. ਬੀ. ਆਈ. ਸਪੈਸ਼ਲ ਕ੍ਰਾਈਮ, ਤਰਨਤਾਰਨ
ਹੁਣ : ਡੀ.ਐੱਸ.ਪੀ. ਡਿਟੈਕਟਿਵ, ਤਰਨਤਾਰਨ
17. ਇੰਦਰਜੀਤ ਸਿੰਘ
ਪਹਿਲਾਂ: ਡੀ. ਐੱਸ. ਪੀ. ਏ. ਐੱਨ. ਟੀ.ਐੱਫ. ਜਲੰਧਰ ਰੇਂਜ
ਹੁਣ : ਡੀ.ਐੱਸ.ਪੀ. ਡਿਟੈਕਟਿਵ, ਜਲੰਧਰ ਦਿਹਾਤੀ
18. ਸਿਕੰਦਰ ਸਿੰਘ
ਪਹਿਲਾਂ : ਡੀ. ਐੱਸ. ਪੀ. ਏ.ਐੱਨ. ਟੀ.ਐੱਫ, ਪੰਜਾਬ
ਹੁਣ: ਡੀ.ਐੱਸ.ਪੀ. 9ਵੀਂ ਬਟਾਲੀਅਨ, ਪੀ.ਏ.ਪੀ., ਅੰਮ੍ਰਿਤਸਰ
19. ਸੁਪਿੰਦਰ ਕੌਰ
ਪਹਿਲਾਂ : ਡੀ.ਐੱਸ.ਪੀ. ਪੀ.ਬੀ.ਆਈ., ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ, ਅੰਮ੍ਰਿਤਸਰ ਦਿਹਾਤੀ (ਪਦਉਨਤ ਹੋ ਕੇ)
ਹੁਣ : ਏ.ਸੀ.ਪੀ. ਪੀ.ਬੀ.ਆਈ., ਇਕਨਾਮਿਕ ਅਤੇ ਸਾਈਬਰ ਕ੍ਰਾਈਮ, ਅੰਮ੍ਰਿਤਸਰ
20. ਜਸਵਿੰਦਰ ਸਿੰਘ
ਪਹਿਲਾਂ : ਡੀ.ਐੱਸ.ਪੀ. 5ਵੀਂ ਆਈ. ਆਰ. ਬੀ., ਅੰਮ੍ਰਿਤਸਰ
ਹੁਣ : ਏ. ਸੀ. ਪੀ., ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ, ਅੰਮ੍ਰਿਤਸਰ
21. ਦਵਿੰਦਰ ਸਿੰਘ
ਪਹਿਲਾਂ : ਡੀ. ਐੱਸ. ਪੀ. ਆਰ. ਟੀ. ਸੀ., ਪੀ.ਏ. ਪੀ., ਜਲੰਧਰ ਤੋਂ ਬਦਲ ਕੇ ਡੀ.ਐੱਸ. ਪੀ. ਏ.ਐੱਨ.ਟੀ.ਐੱਫ਼, ਪੰਜਾਬ
ਹੁਣ : ਡੀ. ਐੱਸ. ਪੀ. ਆਰ. ਟੀ. ਸੀ., ਪੀ. ਏ. ਪੀ. ਜਲੰਧਰ
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਨੂੰ ਵੱਡਾ ਝਟਕਾ! ਖੜ੍ਹੀ ਹੋ ਗਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e