ਪੰਜਾਬ ਸਰਕਾਰ ਨੇ 6 IAS ਸਮੇਤ 11 ਅਫਸਰਾਂ ਦੇ ਕੀਤੇ ਤਬਾਦਲੇ

Thursday, Oct 14, 2021 - 10:58 PM (IST)

ਪੰਜਾਬ ਸਰਕਾਰ ਨੇ 6 IAS ਸਮੇਤ 11 ਅਫਸਰਾਂ ਦੇ ਕੀਤੇ ਤਬਾਦਲੇ

ਜਲੰਧਰ,ਚੰਡੀਗੜ੍ਹ(ਰਮਨਜੀਤ) : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ 6 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।

ਆਈ.ਏ.ਐੱਸ. ਅਧਿਕਾਰੀ:

  1. ਪ੍ਰਦੀਪ ਅਗਰਵਾਲ ਨੂੰ ਡੀ.ਜੀ., ਸਕੂਲ ਸਿੱਖਿਆ
  2. ਪ੍ਰਵੀਨ ਥਿੰਦ ਨੂੰ ਕਿਰਤ ਕਮਿਸ਼ਨਰ
  3. ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਵਿਸ਼ੇਸ਼ ਸਕੱਤਰ, ਮਾਮਲਾ
  4. ਬੀ, ਸ਼੍ਰੀਨਿਵਾਸਨ ਨੂੰ ਡਾਇਰੈਕਟਰ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ
  5. ਗਰੀਸ਼ ਦਿਆਲਨ ਨੂੰ ਡਾਇਰੈਕਟਰ, ਸ਼ਿਕਾਇਤ ਨਿਪਟਾਰਾ
  6. ਸਾਗਰ ਸੇਤੀਆ ਨੂੰ ਵਧੀਕ ਕਮਿਸ਼ਨਰ, ਆਬਕਾਰੀ ਅਤੇ ਕਰਾਧਾਨ, ਪਟਿਆਲਾ

ਪੀ.ਸੀ.ਐੱਸ. ਅਧਿਕਾਰੀ:

  1. ਜਗਵਿੰਦਰ ਸਿੰਘ ਗਰੇਵਾਲ ਨੂੰ ਏ.ਡੀ.ਸੀ., ਮੋਗਾ
  2. ਪਰਮਿੰਦਰ ਪਾਲ ਸਿੰਘ ਨੂੰ ਡਾਇਰੈਕਟਰ, ਸਪੋਰਟਸ
  3. ਚਰਣਦੀਪ ਸਿੰਘ ਨੂੰ ਏ.ਡੀ.ਸੀ., ਫਗਵਾੜਾ
  4. ਕੰਵਰਜੀਤ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ), ਬਠਿੰਡਾ
  5. ਅਨਿਲ ਗੁਪਤਾ ਨੂੰ ਉਪ ਸਕੱਤਰ, ਜਨਰਲ ਐਡਮਿਸਟ੍ਰੇਸ਼ਨ
  6. PunjabKesariPunjabKesari

 


author

Bharat Thapa

Content Editor

Related News