ਪੰਜਾਬ ਸਰਕਾਰ ਵਲੋਂ 22 ਤਹਿਸੀਲਦਾਰ ਤੇ 27 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

Wednesday, Jul 03, 2019 - 06:23 PM (IST)

ਪੰਜਾਬ ਸਰਕਾਰ ਵਲੋਂ 22 ਤਹਿਸੀਲਦਾਰ ਤੇ 27 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਸੂਬੇ ਦੇ 22 ਤਹਿਸੀਲਦਾਰ ਅਤੇ 27 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਸੂਚੀ ਅਨੁਸਾਰ ਜ਼ਿਲਾ ਮਾਲ ਅਫ਼ਸਰ ਕਿਰਨਜੋਤ ਕੌਰ ਟਿਵਾਣਾ ਨੂੰ ਬਠਿੰਡਾ ਤੋਂ ਰੂਪਨਗਰ, ਅਰਵਿੰਦਰਪਾਲ ਸਿੰਘ ਗੁਰਦਾਸਪੁਰ ਤੋਂ ਤਰਨਤਾਰਨ, ਪਰਮਜੀਤ ਸਿੰਘ ਸਹੋਤਾ ਕਪੂਰਥਲਾ ਤੋਂ ਜਲੰਧਰ, ਤਹਿਸੀਲਦਾਰਾਂ ਵਿਚ ਜੀਵਨ ਕੁਮਾਰ ਗਰਗ ਖਮਾਣੋ ਤੋਂ ਸਬ ਰਜਿਸਟਰਾਰ ਲੁਧਿਆਣਾ (ਵੈਸਟ), ਹਰਸਿਮਰਨ ਸਿੰਘ ਲੁਧਿਆਣਾ ਸੈਂਟਰਲ ਤੋਂ ਸਬ-ਰਜਿਸਟਰਾਰ ਸੈਂਟਰਲ ਨਵੀਂ ਅਸਾਮੀ, ਜੋਗਿੰਦਰ ਸਿੰਘ ਤਪਾ ਤੋਂ ਲੁਧਿਆਣਾ (ਵੈਸਟ), ਬਲਜਿੰਦਰ ਸਿੰਘ ਬਟਾਲਾ ਤੋਂ ਪਠਾਨਕੋਟ, ਅਰਵਿੰਦ ਕੁਮਾਰ ਪਠਾਨਕੋਟ ਤੋਂ ਬਟਾਲ, ਪ੍ਰਵੀਨ ਛਿੱਬੜ, ਮਜੀਠਾ ਤੋਂ ਕਪੂਰਥਲਾ, ਹਰਮਿੰਦਰ ਸਿੰਘ ਲੁਧਿਆਣਾ (ਵੈਸਟ) ਤੋਂ ਹੁਸ਼ਿਆਰਪੁਰ, ਅਮਰਜੀਤ ਸਿੰਘ ਗੁਰਦਾਸਪੁਰ ਤੋਂ ਮਾਨਸਾ, ਇੰਦਰ ਦੇਵ ਨੰਗਲ ਤੋਂ ਨਕੋਦਰ, ਭੁਪਿੰਦਰ ਸਿੰਘ ਅਹਿਮਦਗੜ੍ਹ ਤੋਂ ਰਾਏਕੋਟ, ਪ੍ਰਦੀਪ ਸਿੰਘ ਬੈਂਸ ਐੱਮ. ਈ. ਓ. ਤੋਂ ਪਾਇਲ, ਹਰਜੀਤ ਸਿੰਘ ਪਾਇਲ ਤੋਂ ਪਾਤੜਾਂ, ਸਰਬਜੀਤ ਸਿੰਘ ਬਾਬਾ ਬਕਾਲਾ ਤੋਂ ਪੱਟੀ, ਅਦਿਤਯ ਗੁਪਤਾ ਖਡੂਰ ਸਾਹਿਬ ਤੋਂ ਨਵਾਂਸ਼ਹਿਰ, ਨਵਦੀਪ ਭੋਗਲ ਮਲੇਰਕੋਟਲਾ ਤੋਂ ਸਮਰਾਲਾ, ਦਰਸ਼ਨ ਸਿੰਘ ਦਿੜਬਾ ਤੋਂ ਮੌੜ, ਜੈਤ ਕੁਮਾਰ ਧਰਮਕੋਟ ਤੋਂ ਜਲਾਲਾਬਾਦ, ਰਾਜਪਾਲ ਸਿੰਘ ਸੇਖੋਂ ਸਰਦੂਲਗੜ੍ਹ ਤੋਂ ਸਬ-ਰਜਿਸਟ੍ਰਾਰ ਬਠਿੰਡਾ, ਕਿਰਨਦੀਪ ਸਿੰਘ ਭੁੱਲਰ ਮੁਕੇਰੀਆਂ ਤੋਂ ਸਰਦੂਲਗੜ੍ਹ, ਚੇਤਨ ਬੰਗੜ ਬਸੀ ਪਠਾਣਾ ਤੋਂ ਬਲਾਚੌਰ, ਮਨਜੀਤ ਸਿੰਘ ਰਾਜਲਾ ਮੌੜ ਤੋਂ ਖਮਾਣੋ, ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਸਾਦਿਕ ਨੂੰ ਜੈਤੋਂ ਵਿਖੇ ਬਦਲਿਆ ਗਿਆ ਹੈ। 

ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਵਿਚ ਪਰਗਨ ਸਿੰਘ ਗੜ੍ਹਸ਼ੰਕਰ ਤੋਂ ਆਦਮਪੁਰ, ਗੁਰਮੀਤ ਸਿੰਘ ਜਗਰਾਓਂ ਤੋਂ ਸਾਹਨੇਵਾਲ, ਪਰਮਜੀਤ ਜਿੰਦਲ ਭਵਾਨੀਗੜ੍ਹ ਤੋਂ ਪਟਿਆਲਾ, ਮਨਮੋਹਣ ਕੌਸ਼ਿਕ ਗੋਬਿੰਦਗੜ੍ਹ ਤੋਂ ਜਗਰਾਓਂ, ਸੁਖਵਿੰਦਰਪਾਲ ਵਰਮਾ ਕੂੰਮਕਲਾਂ ਤੋਂ ਚਮਕੌਰ, ਸ਼ਾਮ ਲਾਲ ਬੁਢਲਾਡਾ ਤੋਂ ਲੰਬੀ, ਗੁਰਪਿਆਰ ਸਿੰਘ ਅਹਿਮਦਗੜ੍ਹ ਤੋਂ ਮੁੱਲਾਂਪੁਰ ਦਾਖਾ, ਓਮ ਪ੍ਰਕਾਸ਼ ਜੈਤੋਂ ਤੋਂ ਬੁਢਲਾਡਾ, ਰਾਜੇਸ਼ ਨਹਿਰਾ ਸਾਹਨੇਵਾਲ ਤੋਂ ਡੇਹਲੋਂ, ਚਰਨਜੀਤ ਸਿੰਘ ਅਰਨੀਵਾਲਾ ਤੋਂ ਕੋਟਕਪੂਰਾ, ਅਰਜਿੰਦਰ ਸਿੰਘ ਮੌੜ ਤੋਂ ਅਬੋਹਰ, ਸਤੀਸ਼ ਕੁਮਾਰ ਪਾਇਲ ਤੋਂ ਮਲੌਡ, ਹਰਨੇਕ ਸਿੰਘ ਬਨੂੰੜ ਤੋਂ ਰਾਜਪੁਰਾ, ਰਾਜਬਰਿੰਦਰ ਸਿੰਘ ਪਟਿਆਲਾ ਤੋਂ ਪਾਤੜਾਂ, ਖੁਸ਼ਵਿੰਦਰ ਕੁਮਾਰ ਮਲੌਡ ਤੋਂ ਧੂਰੀ, ਗੁਰਬੰਸ ਸਿੰਘ ਮਹਿਲ ਕਲਾਂ ਤੋਂ ਦਿੜ੍ਹਬਾ, ਵਿਜੈ ਕੁਮਾਰ ਸੰਗਰੂਰ ਤੋਂ ਮਾਛੀਵਾੜਾ, ਗੁਰਪ੍ਰੀਤ ਸਿੰਘ ਮਹਿਲਪੁਰ ਤੋਂ ਹੁਸ਼ਿਆਰਪੁਰ, ਕਰਮਜੀਤ ਸਿੰਘ ਰੂਪਨਗਰ ਤੋਂ ਦੂਧਨ ਸਾਧਾਂ, ਰਣਜੀਤ ਸਿੰਘ ਸਮਰਾਲਾ ਤੋਂ ਖੰਨਾ, ਹਰੀ ਸਿੰਘ ਮੂਨਕ ਤੋਂ ਖਮਾਣੋ, ਜਗਸ਼ੀਰ ਸਿੰਘ ਰਾਏਕੋਟ ਤੋਂ ਲੋਪੋਕੇ, ਰਾਮ ਚੰਦ ਜਲੰਧਰ-1 ਤੋਂ ਮਹਿਲਪੁਰ, ਕਿਸ਼ਨ ਕੁਮਾਰ ਲੋਪੋਕੇ ਤੋਂ ਸੰਗਰੂਰ, ਅਸ਼ਵਨੀ ਚੰਦਰ ਮਲੋਟ ਤੋਂ ਢੋਲਬਾਹਾ ਡੈਮ, ਸੁਖਜੀਤ ਸਿੰਘ ਤਲਵੰਡੀ ਸਾਬੋ ਤੋਂ ਗੋਨਿਆਣਾ ਮੰਡੀ, ਸੰਗਤ ਮੰਡੀ ਦਾ ਵਾਧੂ ਚਾਰਜ, ਵਿਸ਼ਵਜੀਤ ਸਿੰਘ ਸਿੱਧੂ ਰਾਜਪੁਰਾ ਤੋਂ ਮੰਡੀ ਗੋਬਿੰਦਗੜ੍ਹ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਅਤੇ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਨਹੀਂ ਆਏ ਉਨ੍ਹਾਂ ਦੀ ਵੱਖਰੀ ਸੂਚੀ ਜਾਰੀ ਹੋਵੇਗੀ।


author

Gurminder Singh

Content Editor

Related News