ਪੰਜਾਬ ਸਰਕਾਰ ਹਰ ਫਰੰਟ ''ਤੇ ਫੇਲ : ਮਜੀਠੀਆ

Saturday, Sep 09, 2017 - 07:31 AM (IST)

ਪੰਜਾਬ ਸਰਕਾਰ ਹਰ ਫਰੰਟ ''ਤੇ ਫੇਲ : ਮਜੀਠੀਆ

ਮਜੀਠਾ, (ਪ੍ਰਿਥੀਪਾਲ)- ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਸਾਬਿਤ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ 'ਚੋਂ ਇਕ ਵੀ ਹੁਣ ਤੱਕ ਪੂਰਾ ਨਹੀਂ ਕੀਤਾ। ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਪ੍ਰਧਾਨ ਤਰੁਨ ਅਬਰੋਲ, ਚੇਅਰਮੈਨ ਬਲਬੀਰ ਸਿੰਘ ਚੰਦੀ, ਸਰਬਜੀਤ ਸਿੰਘ ਸੁਪਾਰੀਵਿੰਡ, ਸਲਵੰਤ ਸਿੰਘ ਸੇਠ, ਜੈਪਾਲ ਮਹਾਜਨ, ਪ੍ਰਿੰਸ ਨਈਅਰ, ਅਜੇ ਚੋਪੜਾ, ਸੁਰਿੰਦਰਪਾਲ ਸਿੰਘ ਗੋਕੁਲ, ਮੁਖਤਾਰ ਸਿੰਘ ਚਾਟੀ, ਸੱਜਣ ਸਿੰਘ ਬੁੱਢਾਥੇਹ, ਦਿਲਬਾਗ ਸਿੰਘ ਗਿੱਲ, ਮਹਿੰਦਰ ਸਿੰਘ, ਹਰਕੀਰਤ ਸਿੰਘ ਸ਼ਹੀਦ, ਸਾਰਜ ਸਿੰਘ ਗਿੱਲ, ਸਰਪੰਚ ਬਾਬਾ ਗੁਰਦੀਪ ਸਿੰਘ ਉਮਰਪੁਰਾ, ਸੁਖਚੈਨ ਸਿੰਘ ਭੋਮਾ, ਮਲਕੀਤ ਸਿੰਘ ਸ਼ਾਮਨਗਰ, ਜਸਪਾਲ ਸਿੰਘ ਗੋਸਲ, ਮੱਖਣ ਸਿੰਘ ਹਰੀਆਂ, ਸੂਬਾ ਸਿੰਘ ਚੰਡੇ, ਬਲਜੀਤ ਸਿੰਘ ਢਿੰਗਨੰਗਲ (ਸਾਰੇ ਸਰਪੰਚ), ਮਹਿੰਦਰ ਨਾਥ ਸਾਈਂ, ਲੱਕੀ ਕਹੇੜ, ਪੱਪੂ ਕਾਮਰੇਡ, ਭੁਪਿੰਦਰ ਸਿੰਘ ਗਿੱਲ ਦਿਹਾਤੀ, ਅਸ਼ੋਕ ਅਰੋੜਾ, ਕੁੱਕਾ ਮਸੀਹ, ਸਤੀਸ਼ ਕੁਮਾਰ, ਸਾਬਕਾ ਸਰਪੰਚ ਸੁਖਜੀਤ ਸਿੰਘ ਮਜੀਠਾ ਦਿਹਾਤੀ, ਹਰਜਿੰਦਰ ਸਿੰਘ, ਗੁਰਨਾਮ ਸਿੰਘ ਮਾਊ, ਗੁੱਲੂ ਤਕਿਆਰ, ਲਾਡੀ ਵਡਾਲਾ ਆਦਿ ਹਾਜ਼ਰ ਸਨ।


Related News