ਪੰਜਾਬ ਭਾਜਪਾ ਅਸ਼ਵਨੀ ਸ਼ਰਮਾ ਵਲੋਂ ਸੂਬਾ ਕਾਰਜਕਾਰੀ ਅਤੇ ਸਥਾਈ ਮੈਂਬਰਾਂ ਦੇ ਨਾਵਾਂ ਦਾ ਐਲਾਨ

5/21/2020 6:07:16 PM

ਪਠਾਨਕੋਟ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ’ਚ ਪਾਰਟੀ ਦਾ ਵਿਸਥਾਰ ਕਰਦਿਆਂ ਪਹਿਲੀ ਸੂਚੀ ਜਾਰੀ ਕਰਦਿਆਂ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਅਤੇ ਸੂਬਾ ਭਾਜਪਾ ਸਥਾਈ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ’ਚ ਸੰਤੁਲਤ ਵਿਵਸਥਾ ਬਣਾਈ ਰੱਖਣ ਲਈ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਸਮਰਪਣ ਦੇ ਮੱਦੇਨਜ਼ਰ ਸੀਨੀਅਰ ਭਾਜਪਾ ਨੇਤਾਵਾਂ ਅਤੇ ਮਿਹਨਤੀ ਵਰਕਰਾਂ ਨੂੰ  ਸੂਬਾ ਕਾਰਜਕਾਰਨੀ ’ਚ ਸਨਮਾਨ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਇਕੋ-ਇਕ ਰਾਜਨੀਤਿਕ ਪਾਰਟੀ ਹੈ ਜਿਸ ਵਿਚ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਵਿਅਕਤੀ ਨੂੰ ਸਖਤ ਮਿਹਨਤ ਕਰਕੇ ਅਹੁਦਿਆਂ ’ਤੇ ਬਿਠਾਇਆ ਜਾਂਦਾ ਹੈ। ਇਸੇ ਲਈ ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਅਤੇ ਅੱਜ ਦੇਸ਼ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ’ਚ ਸ਼ਾਮਲ ਹੈ ਅਤੇ ਨਾਲ ਜੁੜਨਾ ਚਾਹੁੰਦਾ ਹੈ।           

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬਾ ਕਾਰਜਕਾਰਨੀ ਵਿਚ ਅਵਿਨਾਸ਼ ਰਾਏ ਖੰਨਾ (ਰਾਸ਼ਟਰੀ ਭਾਜਪਾ ਉਪ ਪ੍ਰਧਾਨ ਅਤੇ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ), ਤਰੁਣ ਚੁੱਘ (ਰਾਸ਼ਟਰੀ ਸੱਕਤਰ ਭਾਜਪਾ), ਹਰਦੀਪ ਸਿੰਘ ਪੁਰੀ, ਸੰਸਦ ਮੈਂਬਰ ਸੋਮ ਪ੍ਰਕਾਸ਼ (ਹੁਸ਼ਿਆਰਪੁਰ), ਮਲਿਕ (ਰਾਜ ਸਭਾ ਮੈਂਬਰ ਅਤੇ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ), ਸੰਨੀ ਦਿਓਲ (ਐਮ.ਪੀ. ਗੁਰਦਾਸਪੁਰ), ਮਦਨ ਮੋਹਨ ਮਿੱਤਲ (ਸਾਬਕਾ ਭਾਜਪਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ, ਪੰਜਾਬ), ਪ੍ਰੋ. ਬ੍ਰਿਜ ਲਾਲ ਰਿਨਵਾ (ਸਾਬਕਾ ਭਾਜਪਾ ਪ੍ਰਧਾਨ, ਪੰਜਾਬ), ਮਨੋਰੰਜਨ ਕਾਲੀਆ (ਸਾਬਕਾ ਭਾਜਪਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ, ਪੰਜਾਬ), ਪ੍ਰੋ. ਰਾਜਿੰਦਰ ਭੰਡਾਰੀ (ਸਾਬਕਾ ਭਾਜਪਾ ਪ੍ਰਧਾਨ, ਪੰਜਾਬ), ਵਿਜੇ ਸਾਂਪਲਾ (ਭਾਰਤ ਸਰਕਾਰ ਦੇ ਸਾਬਕਾ ਮੰਤਰੀ ਅਤੇ ਸਾਬਕਾ ਭਾਜਪਾ ਪ੍ਰਧਾਨ, ਪੰਜਾਬ), ਤਿਕਸ਼ਨ ਸੂਦ (ਸਾਬਕਾ ਕੈਬਨਿਟ ਮੰਤਰੀ, ਪੰਜਾਬ), ਦਿਨੇਸ਼ ਠਾਕੁਰ ਬੱਬੂ (ਵਿਧਾਇਕ, ਸੁਜਾਨਪੁਰ), ਅਰੁਣ ਨਾਰੰਗ (ਵਿਧਾਇਕ, ਅਬੋਹਰ), ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ (ਲੁਧਿਆਣਾ), ਬਾਲ ਕ੍ਰਿਸ਼ਨ ਮਿੱਤਲ (ਗੁਰਦਾਸਪੁਰ), ਧਰਮਪਾਲ ਰਾਓ (ਸਾਬਕਾ ਚੇਅਰਮੈਨ, ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ), ਐੱਸ. ਕੇ. ਪੁੰਜ (ਚੇਅਰਮੈਨ, ਸ੍ਰੀ ਸਾਈ ਇੰਸਪੈਕਟਰ, ਪਠਾਨਕੋਟ), ਇਕਬਾਲ ਸਿੰਘ ਲਾਲਪੁਰਾ (ਰੋਪੜ), ਜਗਤਾਰ ਸਿੰਘ ਸੈਣੀ (ਹੁਸ਼ਿਆਰਪੁਰ), ਮਦਨ ਮੋਹਨ ਵਿਆਸ (ਲੁਧਿਆਣਾ), ਮੋਹਨ ਲਾਲ ਸੇਠੀ (ਮੋਗਾ), ਨਵਲ ਕੰਬੋਜ (ਜਲੰਧਰ), ਰਾਕੇਸ਼ ਜੋਤੀ (ਗੁਰਦਾਸਪੁਰ), ਰਵੀ ਮਹਿੰਦਰੂ (ਜਲੰਧਰ), ਸੰਜੀਵ ਖੰਨਾ (ਅੰਮ੍ਰਿਤਸਰ), ਸ੍ਰੀਮਤੀ ਗੁਰਿੰਦਰਪਾਲ ਮਾਂਗਟ (ਬਠਿੰਡਾ), ਸ੍ਰੀਮਤੀ ਮੰਜੂ ਗੁਪਤਾ (ਗੁਰਦਾਸਪੁਰ ਰੋਡ), ਸ੍ਰੀਮਤੀ ਸੰਤੋਸ਼ ਕਾਲੜਾ (ਲੁਧਿਆਣਾ), ਸ੍ਰੀਮਤੀ ਸਰੋਜ ਮਲਹੋਤਰਾ ( ਜਲੰਧਰ), ਸ੍ਰੀਮਤੀ ਸੁਨੀਤਾ ਅਗਰਵਾਲ (ਲੁਧਿਆਣਾ), ਸ੍ਰੀਮਤੀ ਵਰਿੰਦਰ ਕੌਰ ਥਾਂਡੀ (ਬਲਾਚੌਰ), ਸੁਭਾਸ਼ ਚੰਦਰ ਸੂਦ (ਜਲੰਧਰ ਸ਼ਹਿਰ), ਵਿਵੇਕ ਮੋਦਗਿਲ (ਬਟਾਲਾ), ਯੱਗਿਆ ਦੱਤ (ਕਪੂਰਥਲਾ), ਅਨਿਲ ਵੇਲੇਚਾ (ਜਲਾਲਾਬਾਦ), ਅਰੁਣੇਸ਼ ਮਿਸ਼ਰਾ (ਲੁਧਿਆਣਾ), ਜਵਾਹਰ ਖੁਰਾਣਾ ( ਟਾਂਡਾ, ਹੁਸ਼ਿਆਰਪੁਰ), ਅਰੁਣ ਸ਼ਰਮਾ (ਜਲੰਧਰ), ਨਰੇਸ਼ ਸ਼ਰਮਾ (ਅੰਮ੍ਰਿਤਸਰ), ਅਨਿਲ ਰਾਮਪਾਲ (ਪਠਾਨਕੋਟ), ਵਿਜੇ ਸਿੰਗਲਾ (ਬਠਿੰਡਾ), ਗੁਰਮੀਤ ਸਿੰਘ (ਬਰਨਾਲਾ) , ਸੁਸ਼ੀਲ ਕੁਮਾਰ ਪਿੰਕੀ (ਤਲਵਾੜਾ, ਮੁਕੇਰੀਆਂ), ਰਾਜੀਵ ਕਤਨਾ (ਲੁਧਿਆਣਾ), ਮੋਹਨ ਲਾਲ ਸੇਠੀ (ਮੋਗਾ), ਪੁਰਸ਼ੋਤਮ ਪਾਸੀ (ਕਪੂਰਥਲਾ), ਕਮਲ ਚੇਤਲੀ (ਲੁਧਿਆਣਾ), ਵਿਪਨ ਮਹਾਜਨ (ਪਠਾਨਕੋਟ), ਸੁਖਵਿੰਦਰ ਗੋਲਡੀ (ਮੁਹਾਲੀ), ਆਰ.ਪੀ. ਮਿੱਤਲ (ਜਲੰਧਰ), ਰਾਕੇਸ਼ ਢੀਂਗਰਾ (ਮੁਕਤਸਰ), ਵਿਨੋਦ ਗੁਪਤਾ (ਸੁਨਾਮ), ਡਾ: ਪਰਮਿੰਦਰ ਸ਼ਰਮਾ (ਰੋਪੜ), ਜਤਿੰਦਰ ਮਿੱਤਲ (ਲੁਧਿਆਣਾ), ਸੰਜੀਵ ਭਾਰਦਵਾਜ (ਨਵਾਂ ਸ਼ਹਿਰ), ਆਨੰਦ ਸ਼ਰਮਾ (ਅੰਮ੍ਰਿਤਸਰ), ਵਿਕਰਮ ਸੈਣੀ (ਸੰਗਰੂਰ), ਸੰਜੇ ਸਿੰਗਲਾ (ਸੰਗਰੂਰ -2), ਨਰਿੰਦਰ ਨਾਗਪਾਲ (ਰਾਜਪੁਰਾ), ਸਤੀਸ਼ ਗੋਇਲ ਮਾਨਸਾ), ਗੁਰਵਿੰਦਰ ਸਿੰਘ ਬਰਾੜ (ਭਾਗਤਾ ਭਾਈ), ਸੁਬੋਧ ਵਰਮਾ (ਅਬੋਹਰ), ਅਜੈ ਸੂਦ (ਖੰਨਾ), ਉਮੇਸ਼ ਦੱਤ ਸ਼ਾਰਦਾ (ਕਪੂਰਥਲਾ), ਤੇਜਿੰਦਰ ਸਿੰਘ ਨਾਮਧਾਰੀ (ਫਾਜ਼ਿਲਕਾ), ਸ੍ਰੀਮਤੀ ਰੇਨੂੰ ਥਾਪਰ (ਲੁਧਿਆਣਾ), ਸ੍ਰੀਮਤੀ ਸੁਦੇਸ਼ ਕੁਮਾਰੀ (ਨਵਾਂਸ਼ਹਿਰ), ਹਰਬੰਸ ਲਾਲ ਫੰਟਾ (ਲੁਧਿਆਣਾ), ਨੀਲਮ ਮਹੰਤ (ਗੁਰਦਾਸਪੁਰ), ਰਵਿੰਦਰ ਪਾਲ ਸਿੰਘ ਗਿੰਨੀ (ਪਟਿਆਲਾ), ਸ੍ਰੀਮਤੀ ਸੁਨੀਤਾ ਸ਼ਰਮਾ (ਲੁਧਿਆਣਾ), ਅਨੁਜ ਸਿੱਕਾ (ਅੰਮ੍ਰਿਤਸਰ), ਸ੍ਰੀਮਤੀ ਰੀਨਾ ਧਵਨ (ਲੁਧਿਆਣਾ), ਡਾ.ਨੰਦ ਲਾਲ (ਰਾਜਪੁਰਾ), ਅਸ਼ੋਕ ਲੂੰਬਾ (ਲੁਧਿਆਣਾ), ਸ਼ਿਵਬੀਰ ਸਿੰਘ ਰਾਜਨ (ਗੁਰਦਾਸਪੁਰ), ਨਤਿੰਦਰ ਮੁਖੀਜਾ (ਫਿਰੋਜ਼ਪੁਰ), ਸ਼ਿਵ ਦਿਆਲ ਚੁੱਘ (ਜਲੰਧਰ), ਡਾ ਸੁਭਾਸ਼ ਵਰਮਾ (ਲੁਧਿਆਣਾ), ਸੰਜੀਵ ਬਾਂਸਲ (ਲੁਧਿਆਣਾ), ਆਰ.ਪੀ. ਧੀਰ (ਹੁਸ਼ਿਆਰਪੁਰ), ਸ਼ਾਮ ਸੁੰਦਰ ਜਾਡਲਾ (ਬਲਾਚੌਰ), ਸਤੀਸ਼ ਅਗਰਵਾਲ (ਰਾਏਕੋਟ), ਪ੍ਰਸ਼ੋਤਮ ਅਰੋੜਾ (ਪਠਾਨਕੋਟ), ਤਰਲੋਚਨ ਸਿੰਘ ਗਿੱਲ (ਮੋਗਾ), ਐੱਸ. ਚੰਨੀ (ਚੰਡੀਗੜ੍ਹ), ਦਰਸ਼ਨ ਸਿੰਘ ਨੈਨਵਾਲ (ਬਰਨਾਲਾ), ਸਰਜੀਵਨ ਜਿੰਦਲ (ਸੰਗਰੂਰ), ਜੁਗਲ ਕਿਸ਼ੋਰ ਗੁਮਟਾਲਾ (ਅੰਮ੍ਰਿਤਸਰ), ਪਿਆਰੀ ਭਗਤ (ਜਲੰਧਰ), ਪੱਪੂ ਮਹਾਜਨ (ਅੰਮ੍ਰਿਤਸਰ) ਨੂੰ ਜਗ੍ਹਾ ਦਿੱਤੀ ਹੈ।           

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਸਥਾਈ ਮੈਂਬਰਾਂ ’ਚੋਂ ਪ੍ਰੋ. ਲਕਸ਼ਮੀਕਾਂਤ ਚਾਵਲਾ (ਅੰਮ੍ਰਿਤਸਰ), ਅਨਿਲ ਜੋਸ਼ੀ (ਅੰਮ੍ਰਿਤਸਰ), ਡੀ.ਪੀ. ਭੰਡਾਰੀ (ਫਿਰੋਜ਼ਪੁਰ ਸਿਟੀ), ਹਰਜੀਤ ਸਿੰਘ ਗਰੇਵਾਲ (ਬਰਨਾਲਾ), ਜਗਤ ਕਥੂਰੀਆ (ਮਲੇਰਕੋਟਲਾ, ਸੰਗਰੂਰ), ਕੇ.ਡੀ. ਭੰਡਾਰੀ (ਜਲੰਧਰ), ਮੇਜੋਰ ਸਿੰਘ ਡੀਟਵਾਲ (ਲੁਧਿਆਣਾ), ਨੀਰਜ ਤਾਇਲ (ਚੰਡੀਗੜ੍ਹ), ਸਤੀਸ਼ ਮਹਾਜਨ (ਪਠਾਨਕੋਟ), ਸੁਖਮਿੰਦਰ ਪਾਲ ਸਿੰਘ ਗਰੇਵਾਲ (ਲੁਧਿਆਣਾ), ਸੁਰਜੀਤ ਕੁਮਾਰ ਜਿਆਣੀ (ਫਾਜ਼ਿਲਕਾ), ਸਵਰਨ ਸਲਾਰੀਆ (ਮੁੰਬਈ), ਤੀ ਕਵਿਤਾ ਖੰਨਾ (ਪਠਾਨਕੋਟ), ਜਗਨੀ ਲਾਲ ਮਹਾਜਨ (ਮੁਕੇਰੀਆਂ), ਬੀਬੀ ਸੁਖਜੀਤ ਕੌਰ ਸ਼ਾਹੀ (ਦਸੂਹਾ), ਸੁਖਪਾਲ ਸਿੰਘ ਨੰਨੂ (ਫਿਰੋਜ਼ਪੁਰ), ਸ਼ਿਵ ਸੂਦ (ਹੁਸ਼ਿਆਰਪੁਰ), ਅਰੁਣ ਖੋਸਲਾ (ਫਗਵਾੜਾ), ਅਨਿਲ ਵਾਸੂਦੇਵਾ (ਪਠਾਨਕੋਟ), ਸੁਨੀਲ ਜੋਤੀ (ਜਲੰਧਰ), ਰਾਜ ਕੁਮਾਰ ਬਿੱਟੂ (ਸੁਜਾਨਪੁਰ), ਨਰੇਸ਼ ਮਹਾਜਨ (ਬਟਾਲਾ), ਅਸ਼ਵਨੀ ਗਰੋਵਰ (ਫਿਰੋਜ਼ਪੁਰ), ਸਤਪਾਲ ਗੋਸਾ (ਲੁਧਿਆਣਾ), ਬੀ.ਡੀ. ਧੂਪ (ਗੁਰਦਾਸਪੁਰ), ਅਰੁਣੇਸ਼ ਸ਼ਕਰ (ਮੁਕੇਰੀਆਂ), ਮਾਸਟਰ ਮੋਹਨ ਲਾਲ (ਪਠਾਨਕੋਟ), ਰਜਿੰਦਰ ਮੋਹਨ ਸਿੰਘ ਛੀਨਾ (ਅੰਮ੍ਰਿਤਸਰ), ਸਾਬਕਾ ਵਿਧਾਇਕ ਸ੍ਰੀਮਤੀ ਸੀਮਾ ਕੁਮਾਰੀ (ਪਠਾਨਕੋਟ), ਸਾਬਕਾ ਮੰਤਰੀ ਡਾ ਹਰਬੰਸ ਲਾਲ (ਸਰਹਿੰਦ) ਨੂੰ ਜਗ੍ਹਾ ਦਿੱਤੀ ਗਈ ਹੈ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna