''ਪੰਜਾਬ ਬਚਾਓ ਮੋਰਚਾ'' ਲੋਕ ਸਭਾ ਚੋਣਾਂ ''ਚ ਉਭਾਰੇਗਾ ਤੀਜੀ ਧਿਰ
Tuesday, Mar 26, 2019 - 04:40 PM (IST)
ਚੰਡੀਗੜ੍ਹ : ਚੰਡੀਗੜ੍ਹ ਨਾਲ ਸਬੰਧਿਤ ਪੰਜਾਬ ਦੇ ਸਿੱਖ ਬੁੱਧੀਜੀਵੀਆਂ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਅਹਿਮ ਮਾਮਲਿਆਂ ਨੂੰ ਲੈ ਕੇ ਉਹ ਪੰਜਾਬ 'ਚ ਤੀਜੀ ਧਿਰ ਦੀ ਉਸਾਰੀ ਲਈ ਸਰਗਰਮੀ ਕਰਨਗੇ। 'ਪੰਜਾਬ ਬਚਾਓ ਮੋਰਚਾ' ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਆਈ. ਏ. ਐੱਸ. ਗੁਰਤੇਜ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਭਾਈਚਾਰਾ ਕਾਇਮ ਕਰਨ, ਕੁਦਰਤੀ ਸਾਧਨਾਂ ਦੀ ਹੋ ਰਹੀ ਲੁੱਟ ਬੰਦ ਕਰਾਉਣ ਅਤੇ ਪੰਜਾਬ 'ਚ ਸਥਾਪਿਤ ਸਿਆਸੀ ਪਾਰਟੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਖੁੱਡੇ ਲਾਈਨ ਲਾਉਣ ਲਈ ਉਨ੍ਹਾਂ ਦਾ ਮੋਰਚਾ ਸਰਗਰਮ ਰਹੇਗਾ।
Related News
ਵਿਧਾਨ ਸਭਾ ਚੋਣਾਂ ''ਚ ਬੂਥ ਪੱਧਰ ''ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਕੌਰ ਬਾਦਲ
