ਬਿਜਲੀ ਉਪਭੋਗਤਾ ਨੂੰ ਇਸ ਦਿਨ ਹੋਣਾ ਪਵੇਗਾ ਪਰੇਸ਼ਾਨ

Sunday, Oct 29, 2017 - 01:03 PM (IST)

ਬਿਜਲੀ ਉਪਭੋਗਤਾ ਨੂੰ ਇਸ ਦਿਨ ਹੋਣਾ ਪਵੇਗਾ ਪਰੇਸ਼ਾਨ

ਮੰਡੀ ਗੋਬਿੰਦਗੜ੍ਹ (ਮੱਗੋ)— ਵਧੀਕ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਗਿੱਲ ਤੇ ਸਹਾਇਕ ਕਾਰਜਕਾਰੀ ਇੰਜੀਨੀਅਰ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ 30 ਅਕਤੂਬਰ ਨੂੰ ਸ਼ਹਿਰ ਦੇ 220 ਕੇ. ਵੀ. ਗ੍ਰਿਡ ਜੀ-2 'ਤੇ ਨਵੇਂ ਨਿਰਮਾਣ ਕਾਰਜ ਦੇ ਕਾਰਨ ਇਸ ਨਾਲ ਚਲਣ ਵਾਲੇ ਸਾਰੇ 66 ਕੇ. ਵੀ. ਗ੍ਰਿਡ ਤੇ 11 ਕੇ. ਵੀ. ਗ੍ਰਿਡ ਨਾਲ ਹੋਣ ਵਾਲੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਨਾਲ ਸਾਰੇ ਸ਼ਹਿਰ ਦੀ ਉਦਯੋਗਿਕ, ਵਪਾਰਿਕ ਤੇ ਘਰੇਲੂ ਬਿਜਲੀ ਆਪੂਰਤੀ 30 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।


Related News