ਹਰ ਰਾਤ ਹਰ ਦਿਨ ਨਾ ਰੁਕਣ ਦੇਵੇਗਾ, ਨਾ ਥੱਕਣ ਦੇਵੇਗਾ ਇਹ ਦੇਸੀ ਨੁਸਖ਼ਾ

09/14/2021 7:56:42 PM

ਜਲੰਧਰ (ਬਿਊਰੋ)– ਜਿਸ ਦੇਸ਼ ’ਚ ਕੰਡੋਮ ਤੇ ਸੈਨੇਟਰੀ ਪੈਡ ਦਾ ਇਸ਼ਤਿਹਾਰ ਆਉਂਦਿਆਂ ਹੀ ਟੀ. ਵੀ. ਦਾ ਚੈਨਲ ਬਦਲ ਦਿੱਤਾ ਜਾਂਦਾ ਹੈ, ਉਥੇ ਮਰਦਾਨਾ ਕਮਜ਼ੋਰੀ ਦੀ ਗੱਲ ਬੰਦ ਦਰਵਾਜ਼ੇ ਪਿੱਛੇ ਹੀ ਹੁੰਦੀ ਹੈ। ਇੰਟਰਨੈੱਟ ਦੀ ਇਸ ਦੁਨੀਆ ’ਚ ਮੋਬਾਇਲ ਤੇ ਕੰਪਿਊਟਰ ਦੀ ਜ਼ਿਆਦਾ ਵਰਤੋਂ ਮਰਦਾਂ ਨੂੰ ਸਰੀਰਕ ਤੌਰ ’ਤੇ ਖੱਸੀ ਕਰਨ ’ਚ ਸਭ ਤੋਂ ਵੱਧ ਯੋਗਦਾਨ ਦੇ ਰਹੇ ਹਨ। ਮਰਦ ਦੇ ਗੁਪਤ ਅੰਗ ਦਾ ਕੰਮ ਹੈ ਸਿਰਫ ਜੋਸ਼ ’ਚ ਆਉਣਾ ਤੇ ਇਸ ਦਾ ਜੋਸ਼ ਤੁਹਾਡੇ ਦਿਲ ਨਾਲ ਜੁੜਿਆ ਹੋਇਆ ਹੈ। ਮਰਦ ਦੇ ਗੁਪਤ ਅੰਗ ’ਚ ਖ਼ੂਨ ਦਾ ਦੌਰਾ ਜਿੰਨੀ ਤੇਜ਼ੀ ਨਾਲ ਚੱਲੇਗਾ, ਉਸ ਦੇ ਗੁਪਤ ਅੰਗ ’ਚ ਉਸੇ ਤਰ੍ਹਾਂ ਜੋਸ਼ ਤੇ ਤਾਕਤ ਬਣੀ ਰਹੇਗੀ। ਸਰੀਰ ’ਚ ਖ਼ੂਨ ਦੇ ਦੌਰੇ ਦੀ ਰਫਤਾਰ ਦਿਲ ਦੇ ਨਾਲ ਜੁੜੀ ਹੁੰਦੀ ਹੈ। ਇਸ ਦਾ ਮਤਲਬ ਜੇਕਰ ਅਸੀਂ ਆਪਣੇ ਦਿਲ ਦੀ ਦੇਖਭਾਲ ਧਿਆਨ ਨਾਲ ਕਰਾਂਗੇ ਤਾਂ ਸਿਸਟਮ ਠੀਕ ਰਹੇਗਾ।

ਦੋਸਤੋ ਬਾਜ਼ਾਰ ’ਚ ਅੱਜਕਲ ਮਰਦਾਨਾ ਤਾਕਤ ਵਧਾਉਣ ਲਈ ਕਈ ਦਵਾਈਆਂ ਮਿਲਦੀਆਂ ਹਨ ਪਰ ਇਹ ਸਿਰਫ ਕੁਝ ਸਮੇਂ ਲਈ ਹੀ ਰਿਜ਼ਲਟ ਦਿੰਦੀਆਂ ਹਨ ਤੇ ਜੇਕਰ ਇਨ੍ਹਾਂ ਦਾ ਇਸਤੇਮਾਲ ਲਗਾਤਾਰ ਕੀਤਾ ਜਾਵੇ ਤਾਂ ਦਿਲ ਤੇ ਜਿਗਰ ਨੂੰ ਬੁਰੀ ਤਰ੍ਹਾਂ ਖ਼ਤਮ ਕਰ ਦਿੰਦੀਆਂ ਹਨ। ਅੱਜ ਦੇ ਆਰਟੀਕਲ ’ਚ ਅਸੀਂ ਤੁਹਾਨੂੰ ਮਰਦਾਨਾ ਕਮਜ਼ੋਰੀ ਦੇ ਨੁਕਸਾਨ, ਕਾਰਨ ਤੇ ਮਰਦਾਨਾ ਤਾਕਤ ਵਧਾਉਣ ਦੇ ਸਹੀ ਤੇ ਪੱਕੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ।

ਹਰ ਕੋਈ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤਾਂ ਕਿ ਉਹ ਆਪਣੇ ਪਰਿਵਾਰ ਨਾਲ ਖੁਸ਼ਹਾਲ ਜ਼ਿੰਦਗੀ ਜੀਅ ਸਕੇ ਪਰ ਉਸ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੋ ਜਾਂਦੀ ਹੈ ਤਾਂ ਉਸ ਦਾ ਇਹ ਸੁਪਨਾ ਬਸ ਇਕ ਸੁਪਨਾ ਹੀ ਰਹਿ ਜਾਂਦਾ ਹੈ। ਔਰਤ ਦੀ ਸੰਤੁਸ਼ਟੀ ਸਿਰਫ਼ ਪੈਸੇ ਨਾਲ ਨਹੀਂ ਹੁੰਦੀ, ਉਸ ਦੀ ਸੰਤੁਸ਼ਟੀ ਲਈ ਉਸ ਦੇ ਪਾਰਟਨਰ ਦਾ ਸਰੀਰਕ ਤੇ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਹੋਣਾ ਜ਼ਰੂਰੀ ਹੈ। ਮਰਦਾਨਾ ਕਮਜੋਰੀ ਇਕ ਅਜਿਹੀ ਬਲਾ ਹੈ, ਜੋ ਕਿ ਜੀਵਨਸਾਥੀ ਨੂੰ ਵਿਆਹੁਤਾ ਰਿਸ਼ਤੇ ਤੋਂ ਬਾਹਰ ਜਾਣ ਨੂੰ ਮਜਬੂਰ ਕਰਦੀ ਹੈ। ਇਸ ਕਮਜ਼ੋਰੀ ਤੋਂ ਪ੍ਰੇਸ਼ਾਨ ਕਿਸੇ ਵੀ ਵਿਅਕਤੀ ਦਾ ਘਰ ਤਬਾਹ ਵੀ ਹੋ ਸਕਦਾ ਹੈ। ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਵਿਅਕਤੀ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ’ਚ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਕਾਰਨ ਇਸ ਬੀਮਾਰੀ ਦਾ ਜਲਦ ਤੋਂ ਜਲਦ ਹੱਲ ਕਰਵਾਉਣਾ ਚਾਹੀਦਾ ਹੈ।

ਮਰਦਾਨਾ ਕਮਜ਼ੋਰੀ ਹੋਣ ਦੇ ਮੁੱਖ ਕਾਰਨ
ਤਣਾਅ ਭਰਿਆ ਲਾਈਫ ਸਟਾਈਲ, ਡਿਪਰੈਸ਼ਨ, ਨਸ਼ਾ, ਜ਼ਿਆਦਾ ਤਲਿਆ ਤੇ ਖੱਟਾ ਖਾਣਾ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਬਚਪਨ ਦੀਆਂ ਗਲਤੀਆਂ। ਸ਼ੂਗਰ, ਸਟੀਰਾਇਡ, ਟਾਈਟ ਕੱਪੜੇ, ਸਮੇਂ ਸਿਰ ਇਲਾਜ ਨਾ ਕਰਵਾਉਣਾ, ਇਸ ਬੀਮਾਰੀ ਦੇ ਮੁੱਖ ਕਾਰਨ ਹਨ। ਬਚਪਨ ’ਚ ਜਾਂ ਸਕੂਲ, ਕਾਲਜ, ਹੋਸਟਲ ’ਚ ਹੋਇਆ ਸਰੀਰਕ ਸ਼ੋਸ਼ਣ ਵੀ ਮਰਦਾਨਾ ਕਮਜ਼ੋਰੀ ਦਾ ਕਾਰਨ ਹੋ ਸਕਦਾ ਹੈ। ਜ਼ਿਆਦਾ ਗਰਮ ਤਾਪਮਾਨ ’ਚ ਕੰਮ ਕਰਨ ਨਾਲ ਵੀ ਹੋ ਸਕਦੀ ਹੈ ਮਰਦਾਨਾ ਕਮਜ਼ੋਰੀ।

ਮਰਦਾਨਾ ਕਮਜ਼ੋਰੀ ਦੇ ਲੱਛਣ
ਢਿੱਲਾਪਣ/ਜੋਸ਼ ਦੀ ਕਮੀ (Erectile Dysfunction), ਸ਼ੀਘਰਪਤਨ (Premature Ejaculation), ਇੱਛਾ ਦੀ ਕਮੀ (Lack of Desire), ਨਪੁੰਸਕਤਾ (Impotency), ਧਾਂਤ (Dhant), ਸਪਨ ਦੋਸ਼ (Night Fall), ਨੀਲ ਸ਼ੁਕਰਾਣੂ (Low Sperm Count), ਵੀਰਜ ਦਾ ਪਤਲਾ ਹੋਣਾ (Thinness of Sperm), ਗੁਪਤ ਅੰਗ ਦਾ ਵਿਕਾਸ ਨਾ ਹੋਣਾ (P. Enlargement), ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਮੋਟਾਪਾ (Weight Loss), ਗਠੀਆ-ਜੋੜਾਂ ਦਾ ਦਰਦ (Joint Pain) ਆਦਿ।

ਔਰਤਾਂ ’ਚ ਵੀ ਹੁੰਦੀ ਹੈ ਸਰੀਰਕ ਕਮਜ਼ੋਰੀ
ਆਰਗੈਜ਼ਮ ਦਾ ਨਾ ਹੋਣਾ ਜਾਂ ਦੇਰ ਨਾਲ ਹੋਣਾ, ਗੁਪਤ ਅੰਗ ’ਚ ਦਰਦ ਦਾ ਹੋਣਾ, ਅੰਗਾਂ ਦੇ ਵਿਕਾਸ ’ਚ ਕਮੀ, ਸਫੈਦ ਪਾਣੀ ਦੀ ਸ਼ਿਕਾਇਤ, ਪੀਰੀਅਡ ਮਿਸ ਹੋਣਾ, ਇੱਛਾ ਦੀ ਕਮੀ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਸ਼ੂਗਰ, ਬੀ. ਪੀ. ਆਦਿ।

ਘਰੇਲੂ ਇਲਾਜ
ਜੇ ਇਨ੍ਹਾਂ ਸਾਰੀਆਂ ਦੱਸੀਆਂ ਚੀਜ਼ਾਂ ਦਾ ਵੀ ਰੱਖੋਗੇ ਧਿਆਨ ਤਾਂ ਵੀ ਦੂਰ ਹੋ ਸਕਦੀ ਹੈ ਮਰਦਾਨਾ ਕਮਜ਼ੋਰੀ। ਲੈਸ ਵਾਲੀਆਂ ਸਬਜ਼ੀਆਂ ਜਿਵੇਂ ਕਿ ਭਿੰਡੀ, ਅਰਬੀ, ਰਾਮਾ ਤੋਰੀ ਆਦਿ ਤੇ ਲਸਣ, ਪਿਆਜ਼ ਨੂੰ ਆਪਣੀ ਡਾਈਟ ’ਚ ਕਰੋ ਸ਼ਾਮਲ। ਹਰੇ ਸਲਾਦ ਨੂੰ ਖਾਣਾ ਖਾਣ ਤੋਂ ਅੱਧਾ ਘੰਟਾਂ ਪਹਿਲਾਂ ਖਾਓ। ਅਨਾਰ, ਚੁਕੰਦਰ ਦਾ ਜੂਸ ਪੀਓ। ਡਾਰਕ ਚਾਕਲੇਟ ਖਾਓ। ਦੁੱਧ ਦੇ ਪਦਾਰਥ ਖਾਓ। ਗੁੜ, ਸ਼ੱਕਰ, ਘਿਓ ਖਾਓ।  ਸਰੀਰਕ ਕਸਰਤ ਕਰੋ। ਟਾਈਟ ਕੱਪੜੇ ਨਾ ਪਹਿਨੋ। ਹਰ ਰੋਜ਼ ਸੂਰਜ ਦੀ ਰੌਸ਼ਨੀ ’ਚ ਕੁਝ ਸਮਾਂ ਜ਼ਰੂਰ ਬਿਤਾਓ ਇਸ ਨਾਲ ਡਿਪਰੈਸ਼ਨ ਤੋਂ ਰਾਹਤ ਮਿਲੇਗੀ। ਸਟੀਰਾਇਡ (ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰੋ ਘੱਟ)। ਸ਼ਰਾਬ, ਸਿਗਰੇਟ, ਨਸ਼ਾ ਨਾ ਕਰੋ। ਜੇਕਰ ਫਿਰ ਵੀ ਹੱਲ ਨਾ ਨਿਕਲੇ ਤਾਂ ਡਾਕਟਰੀ ਸਲਾਹ ਜ਼ਰੂਰ ਲਵੋ।

ਡਾਕਟਰੀ ਇਲਾਜ
ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਦਾ 100 ਫੀਸਦੀ ਇਲਾਜ ਸੰਭਵ ਹੈ ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਪਿਛਲੇ 50 ਸਾਲਾਂ ਤੋਂ ਨੀਮਾਂ-ਹਕੀਮਾਂ ਦੇ ਨੁਸਖ਼ੇ ਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਬਣਾਈ ਦੇਸੀ ਦਵਾਈ ਨਾਲ ਲੱਖਾਂ ਲੋਕਾਂ ਦਾ ਘਰ ਟੁੱਟਣ ਤੋਂ ਬਚਾਉਣ ਵਾਲੇ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥ ਕੇਅਰ ਵਾਲੇ ਆਪਣੇ ਦੇਸੀ ਨੁਸਖ਼ਿਆਂ ਨਾਲ ਮਰਦਾਨਾ ਕਮਜ਼ੋਰੀ ਦਾ ਪੱਕਾ ਇਲਾਜ ਕਰਦੇ ਆ ਰਹੇ ਹਨ ਤੇ ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਜੇ ਸਾਡੀ ਦਵਾਈ ਦਾ ਅਸਰ ਨਹੀਂ ਤਾਂ ਪੈਸੇ ਵਾਪਸ। ਇਸ ਤੋਂ ਪੱਕਾ ਸ਼ਰਤੀਆ ਇਲਾਜ ਹੋਰ ਕੌਣ ਦੇ ਸਕਦਾ ਹੈ। ਇਸ ਕਰਕੇ ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰ ਡਾਕਟਰ ਨਾਲ 24 ਘੰਟਿਆਂ ’ਚ ਕਦੇ ਵੀ ਗੱਲ ਕਰ ਸਕਦੇ ਹੋ ਤੇ ਇਸ ਬੀਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।

ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਵਾਲੇ ਮੋਟਾਪਾ, ਸ਼ੂਗਰ, ਵਜ਼ਨ ਨਾ ਵਧਣਾ, ਗਠੀਆ-ਜੋੜਾਂ ਦਾ ਦਰਦ, ਲੋਕੋਰੀਆ, ਔਰਤਾਂ ਤੇ ਮਰਦਾਂ ਦੇ ਗੁਪਤ ਅੰਗਾਂ ਦੇ ਵਿਕਾਸ ’ਚ ਕਮੀ ਆਦਿ ਦਾ ਵੀ ਪੱਕਾ ਇਲਾਜ ਕਰਦੇ ਹਨ। ਸ਼ਰਮਣ ਹੈਲਥ ਕੇਅਰ ਵਾਲੇ ਦੇਸ਼ ਤੇ ਵਿਦੇਸ਼ ’ਚ ਕਿਤੇ ਵੀ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਦੇ ਧਾਰਕ ਹਨ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟਿਆਂ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


Rahul Singh

Content Editor

Related News