ਹਿੰਦੂ ਸੰਗਠਨ ਨੇ ਰਵਿਦਾਸ ਭਾਈਚਾਰੇ ਖਿਲਾਫ ਕੱਢਿਆ ਰੋਸ ਮਾਰਚ, ਜਾਣੋ ਪੂਰਾ ਮਾਮਲਾ

Tuesday, Aug 13, 2019 - 06:12 PM (IST)

ਹਿੰਦੂ ਸੰਗਠਨ ਨੇ ਰਵਿਦਾਸ ਭਾਈਚਾਰੇ ਖਿਲਾਫ ਕੱਢਿਆ ਰੋਸ ਮਾਰਚ, ਜਾਣੋ ਪੂਰਾ ਮਾਮਲਾ

ਨਵਾਂਸ਼ਹਿਰ (ਤ੍ਰਿਪਾਠੀ, ਜੋਵਨਪ੍ਰੀਤ)— ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਵਿਰੋਧ 'ਚ ਅੱਜ ਪੂਰਨ ਤੌਰ 'ਤੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸੇ ਤਹਿਤ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਨਵਾਂਸ਼ਹਿਰ 'ਚ ਰਵਿਦਾਸ ਭਾਈਚਾਰੇ ਖਿਲਾਫ ਹਿੰਦੂ ਸੰਗਠਨ ਨੇ ਰੋਸ ਮਾਰਚ ਕਰਕੇ ਐੱਸ. ਐੱਸ. ਪੀ. ਨੂੰ ਮੰਗ ਪੱਤਰ ਸੌਂਪਿਆ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਰਵਿਦਾਸ ਭਾਈਚਾਰੇ ਵੱਲੋਂ ਪੂਰਨ ਤੌਰ 'ਤੇ ਬੰਦ ਕਰਕੇ ਸਰਕਾਰ ਖਿਲਾਫ ਭੜਾਸ ਕੱਢੀ ਗਈ ਸੀ। ਇਸੇ ਤਹਿਤ ਰਵਿਦਾਸ ਭਾਈਚਾਰੇ ਦੇ ਕਿਸੇ ਆਗੂ ਨੇ ਹਿੰਦੂ ਸਗੰਠਨ ਖਿਲਾਫ ਅਪਸ਼ਬਦ ਬੋਲੇ ਸਨ, ਜਿਸ ਦੇ ਰੋਸ ਵਜੋਂ ਅੱਜ ਹਿੰਦੂ ਸੰਗਠਨ ਰਵਿਦਾਸ ਭਾਈਚਾਰੇ ਖਿਲਾਫ ਰੋਸ ਮਾਰਚ ਕੱਢਿਆ। 


author

shivani attri

Content Editor

Related News