ਅੰਮ੍ਰਿਤਸਰ : ਪਟਾਖਾ ਫੈਕਟਰੀ 'ਚ ਧਮਾਕਾ, 2 ਮਰੇ

Thursday, Oct 05, 2017 - 02:16 PM (IST)

ਅੰਮ੍ਰਿਤਸਰ : ਪਟਾਖਾ ਫੈਕਟਰੀ 'ਚ ਧਮਾਕਾ, 2 ਮਰੇ

ਅੰਮ੍ਰਿਤਸਰ (ਪ੍ਰਵੀਨ ਪੁਰੀ) - ਅੰਮ੍ਰਿਤਸਰ ਦੇ ਅਨਗਰ ਇਲਾਕੇ 'ਚ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। 
ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।


Related News