ਕੈਪਟਨ ਤੇ ਬਾਦਲ ਵਿਚਕਾਰ ਸਖਤ ਮੁਕਾਬਲਾ, ਜਾਣੋ ਚੌਥੇ ਰਾਊਂਡ ਦੌਰਾਨ ਕੌਣ ਚੱਲ ਰਿਹੈ ਅੱਗੇ (ਵੀਡੀਓ)

03/11/2017 10:22:45 AM

ਲੰਬੀ : ਲੰਬੀ ਵਿਧਾਨ ਸਭਾ ਹਲਕੇ ਤੋਂ ਚੌਥੇ ਰਾਊਂਡ ਦੌਰਾਨ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ 18,990 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਕੈਪਟਨ ਨੂੰ ਹੁਣ ਤੱਕ 15102 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਆਪ ਦੇ ਉਮੀਦਵਾਰ ਜਰਨੈਲ ਸਿੰਘ 8911 ਵੋਟਾਂ ਨਾਲ ਤੀਜੇ ਨੰਬਰ ''ਤੇ ਚੱਲ ਰਹੇ ਹਨ, ਜਦੋਂ ਕਿ ਨੋਟਾ ਨੂੰ 357 ਵੋਟਾਂ ਪਈਆਂ ਹਨ। 

Babita Marhas

News Editor

Related News