ਜਲਾਲਾਬਾਦ : 4 ਵਜੇ ਤੱਕ ਹੋਈ 92 ਫੀਸਦੀ ਵੋਟਿੰਗ

Sunday, Dec 30, 2018 - 05:33 PM (IST)

ਜਲਾਲਾਬਾਦ : 4 ਵਜੇ ਤੱਕ ਹੋਈ 92 ਫੀਸਦੀ ਵੋਟਿੰਗ

ਜਲਾਲਾਬਾਦ (ਸੇਤੀਆ) - ਜਲਾਲਾਬਾਦ 'ਚ 144 ਪਿੰਡਾਂ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਿਸ ਕਾਰਨ 4 ਵਜੇ ਤੱਕ 92 ਫੀਸਦੀ ਵੋਟਰਾਂ ਨੇ ਆਪਣੀ ਵੋਟਿੰਗ ਦੇ ਹੱਕ ਦੀ ਵਰਤੋਂ ਕਰ ਲਈ ਹੈ। ਇਸ ਤੋਂ ਇਲਾਵਾ ਪਿੰਡ ਚੱਕ ਕਬਰ ਵਾਲਾ 'ਚ ਬੂਥ ਨੰਬਰ-4 'ਚ 25 ਫੀਸਦੀ ਪੋਲਿੰਗ ਹੋ ਚੁੱਕੀ ਹੈ।

PunjabKesari

10 ਵਜੇ ਤੱਕ ਵੋਟਿੰਗ
ਜਲਾਲਾਬਾਦ - 25 ਫੀਸਦੀ

12 ਵਜੇ ਤੱਕ ਵੋਟਿੰਗ
ਜਲਾਲਾਬਾਦ - 49 ਫੀਸਦੀ
ਫਿਰੋਜ਼ਪੁਰ - 41 ਫੀਸਦੀ

2 ਵਜੇ ਤੱਕ ਦੀ ਵੋਟਿੰਗ
ਜਲਾਲਾਬਾਦ - 69 ਫੀਸਦੀ
ਫਾਜ਼ਿਲਕਾ - 71 ਫੀਸਦੀ
ਅਰਨੀਵਾਲਾ - 64 ਫੀਸਦੀ
ਖੁਈਆਂ ਸਰਵਰ - 59 ਫੀਸਦੀ
ਕੁਲ 64.8 ਫੀਸਦੀ

2.30 ਵਜੇ ਤੱਕ ਦੀ ਵੋਟਿੰਗ
ਜਲਾਲਾਬਾਦ ਦੇ ਪਿੰਡ ਚੱਕ ਕਬਰ ਵਾਲਾ - 94 ਫੀਸਦੀ

4 ਵਜੇ ਤੱਕ ਦੀ ਵੋਟਿੰਗ
ਜਲਾਲਾਬਾਦ - 92 ਫੀਸਦੀ
 


author

rajwinder kaur

Content Editor

Related News