ਪੰਚਾਇਤੀ ਚੋਣਾਂ 2018 : ਲੁਧਿਆਣਾ 'ਚ ਹੁਣ ਤੱਕ ਹੋਈ 46 ਫੀਸਦੀ ਪੋਲਿੰਗ
Sunday, Dec 30, 2018 - 02:34 PM (IST)
ਸਮਰਾਲਾ(ਵਿਪਨ)— ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਖੰਨਾ ਅਧੀਨ ਪੈਂਦੇ ਸਾਰੇ ਬੂਥਾਂ 'ਤੇ ਸਵੇਰ ਤੋਂ ਲਾਈਨਾਂ ਲੱਗ ਗਈਆਂ ਹਨ। ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਮੁਡਿਆਲਾ ਖੁਰਦ ਅਤੇ ਰੁਪਾਲੋ ਵਿਖੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਸਵੇਰ ਤੋਂ ਰੁਕੀਆਂ ਵੋਟਾਂ ਮੁੜ ਪੈਣੀਆਂ ਸ਼ੁਰੂ ਹੋ ਗਈਆਂ ਹਨ।
2 ਵਜੇ ਤੱਕ ਪੋਲਿੰਗ
ਲੁਧਿਆਣਾ : 46 ਫੀਸਦੀ