ਪੀ. ਓ. ਔਰਤ ਕਾਬੂ

Friday, Jan 05, 2018 - 08:25 AM (IST)

ਪੀ. ਓ. ਔਰਤ ਕਾਬੂ

ਭੋਗਪੁਰ/ਜਲੰਧਰ, (ਰਾਣਾ, ਰਾਜੇਸ਼)- ਭੋਗਪੁਰ ਪੁਲਸ ਨੇ ਅਦਾਲਤ ਵੱਲੋਂ ਪੀ. ਓ. ਕਰਾਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਨਾਮ ਸਿੰਘ ਵੱਲੋਂ ਮੁਕੱਦਮਾ ਨੰਬਰ 87 ਮਿਤੀ 26.06.2007 ਥਾਣਾ ਭੋਗਪੁਰ ਦੀ ਦੋਸ਼ੀ ਦਵਿੰਦਰ ਕੌਰ ਉਰਫ਼ ਭੋਲੀ ਪਤਨੀ ਰਣਜੀਤ ਸਿੰਘ ਵਾਸੀ ਭਟਨੂਰਾ ਲੁਬਾਣਾ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। 


Related News