ਲੁਧਿਆਣਾ ਦੇ ਖੰਨਾ ਤੋਂ 68 ਲੱਖ ਦੀ ਪੁਰਾਣੀ ਕਰੰਸੀ ਬਰਾਮਦ, 4 ਲੋਕ ਗ੍ਰਿਫਤਾਰ

Tuesday, Sep 19, 2017 - 04:07 PM (IST)

ਲੁਧਿਆਣਾ ਦੇ ਖੰਨਾ ਤੋਂ 68 ਲੱਖ ਦੀ ਪੁਰਾਣੀ ਕਰੰਸੀ ਬਰਾਮਦ, 4 ਲੋਕ ਗ੍ਰਿਫਤਾਰ

ਖੰਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਦੇ 10 ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੁਰਾਣੀ ਕਰੰਸੀ ਦੀ ਬਰਾਮਦਗੀ ਹੋ ਰਹੀ ਹੈ। ਇਸੇ ਮਾਮਲੇ ਤਹਿਤ ਮੰਗਲਵਾਰ ਨੂੰ ਖੰਨਾ ਸ਼ਹਿਰ 'ਚੋਂ ਪੁਲਸ ਨੇ 68 ਲੱਖ ਦੀ ਪੁਰਾਣੀ ਕਰੰਸੀ ਬਰਾਮਦ ਕੀਤੀ ਅਤੇ ਇਸ ਦੇ ਨਾਲ ਹੀ 4 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਫਿਲਹਾਲ ਫੜ੍ਹੇ ਗਏ ਵਿਅਕਤੀਆਂ ਪਾਸੋਂ ਪੁਲਸ ਸਖਤੀ ਨਾਲ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ।


Related News