ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ ਨੂੰ OP ਸੋਨੀ ਸਣੇ ਮਿਲੇ ਇਹ ਕਾਂਗਰਸੀ ਆਗੂ (ਵੀਡੀਓ)

Friday, Jul 08, 2022 - 06:31 PM (IST)

ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ ਨੂੰ OP ਸੋਨੀ ਸਣੇ ਮਿਲੇ ਇਹ ਕਾਂਗਰਸੀ ਆਗੂ (ਵੀਡੀਓ)

ਪਟਿਆਲਾ (ਕੰਬੋਜ) : ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਅੱਜ ਕਾਂਗਰਸੀ ਆਗੂਆਂ ਓ. ਪੀ. ਸੋਨੀ, ਸ਼ਮਸ਼ੇਰ ਦੂਲੋ ਤੇ ਸੁੱਖ ਸਰਕਾਰੀਆ ਨੇ ਮੁਲਾਕਾਤ ਕੀਤੀ। ਇਨ੍ਹਾਂ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਨਾਲ ਤਕਰੀਬਨ 45 ਮਿੰਟ ਤਕ ਗੱਲਬਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ, ਕਾਂਗਰਸ ਨੇ ਦੋਸ਼ੀ ਬਚਾਏ, ‘ਆਪ’ ਨੇ ਦਿਵਾਇਆ ਇਨਸਾਫ਼ : ਰਾਘਵ ਚੱਢਾ

ਇਸ ਮੁਲਾਕਾਤ ਮਗਰੋਂ ਕਾਂਗਰਸੀ ਆਗੂਆਂ ਸੋਨੀ, ਦੂਲੋ ਤੇ ਸਰਕਾਰੀਆ ਨੇ ਇਸ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਰੋਡਰੇਜ਼ ਮਾਮਲੇ ’ਚ ਇਕ ਸਾਲ ਦੀ ਸਜ਼ਾ ਭੁਗਤ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਕਾਲੀ-ਕਾਂਗਰਸ ਸਰਕਾਰਾਂ ਖੇਡ ਰਹੀਆਂ ਸਨ ਫਿਕਸ ਮੈਚ, ਬੇਅਦਬੀ ਮਾਮਲੇ 'ਚ ‘ਆਪ’ ਦਿਵਾ ਰਹੀ ਇਨਸਾਫ਼ : ਚੀਮਾ


author

Manoj

Content Editor

Related News