ਖੇਮਕਰਨ ਨਗਰ ਪੰਚਾਇਤ ਚੋਣਾਂ ਲਈ ਵੋਟਿੰਗ ਪ੍ਕਿਰਿਆ ਸ਼ੁਰੂ

Sunday, Dec 17, 2017 - 12:46 PM (IST)

ਤਰਨਤਾਰਨ — ਖੇਮਕਰਨ ਨਗਰ ਪੰਚਾਇਤ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। 13 ਵਾਰਡਾਂ 'ਚੋਂ 3 ਵਾਰਡਾਂ ਤੇ ਵੋਟਾਂ ਪੈ ਰਹੀਆਂ ਹਨ। ਖੇਮਕਰਨ ਦੀ ਵਾਰਡ ਨੰ. 8 'ਚ ਸਵਾ ਨੌ ਵਜੇ ਤਕ ਕੁੱਲ 740 'ਚੋਂ 165 ਵੋਟਾਂ ਪੋਲ ਹੋ ਗਈਆਂ ਹਨ ਤੇ ਪੋਲਿੰਗ ਦਾ ਕੰਮ ਸ਼ਾਂਤੀਪੂਰਨ ਤਰੀਕੇ ਨਾਲ ਚਲ ਰਿਹਾ ਹੈ।


Related News