ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ : ਤਲਵੰਡੀ ਸਾਬੋ ''ਚ ਵੋਟਿੰਗ ਸ਼ੁਰੂ

Sunday, Dec 17, 2017 - 08:19 AM (IST)

ਤਲਵੰਡੀ ਸਾਬੋ (ਮੁਨੀਸ਼) — ਤਲਵੰਡੀ ਸਾਬੋ 'ਚ ਵਾਰਡ ਨੰਬਰ 1 'ਚ ਵੋਟਿੰਗ ਸ਼ੁਰੂ। ਵਾਰਡ ਨੰਬਰ 1 ਦੇ ਕਾਂਗਰਸੀ ਉਮੀਦਵਾਰ ਆਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ। ਉਥੇ ਹੀ ਆਮ ਜਨਤਾ 'ਚ ਵੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਾਈ ਦਿੱਤਾ।


Related News