ਰੇਲਗੱਡੀ ਹੇਠਾਂ ਆ ਕੇ ਹਲਵਾਈ ਦੀ ਮੌਤ

Thursday, Oct 05, 2017 - 05:49 AM (IST)

ਰੇਲਗੱਡੀ ਹੇਠਾਂ ਆ ਕੇ ਹਲਵਾਈ ਦੀ ਮੌਤ

ਖਰੜ,  (ਅਮਰਦੀਪ)–  ਖਰੜ-ਮੋਹਾਲੀ ਰੇਲਵੇ ਲਾਈਨ ਉਤੇ ਇਕ ਵਿਅਕਤੀ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋ ਗਈ। ਖਰੜ ਰੇਲਵੇ ਚੌਕੀ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਹਲਵਾਈ ਦਾ ਕੰਮ ਕਰਦਾ ਸੇਵਾ ਰਾਮ ਪੁੱਤਰ ਸੋਹਣੀ ਰਾਮ ਵਾਸੀ ਪਿੰਡ ਫੈਦਾ ਯੂ. ਟੀ. ਚੰਡੀਗੜ੍ਹ, ਜੋ ਕਿ ਆਪਣੇ ਕੁੱਤੇ ਨੂੰ ਰੇਲਵੇ ਲਾਈਨ 'ਤੇ ਘੁੰਮਾ ਰਿਹਾ ਸੀ, ਅਚਾਨਕ ਰੇਲਗੱਡੀ ਹੇਠਾਂ ਆ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News