ਮੋਹਾਲੀ : ਜਾਣੋ ਕਿੰਨੇ ਫੀਸਦੀ ਹੋਈ ਵੋਟਿੰਗ

Sunday, Dec 30, 2018 - 02:49 PM (IST)

ਮੋਹਾਲੀ : ਜਾਣੋ ਕਿੰਨੇ ਫੀਸਦੀ ਹੋਈ ਵੋਟਿੰਗ

ਮੋਹਾਲੀ - ਮੋਹਾਲੀ ਦੇ ਵੱਖ-ਵੱਖ ਪਿੰਡਾਂ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਠੰਡ ਦੇ ਬਾਵਜੂਦ ਵੋਟਰ ਕਤਾਰਾਂ 'ਚ ਲੱਗ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਸਰਪੰਚਾਂ ਦੀ ਚੋਣ ਕਰਨਗੇ। ਮੋਹਾਲੀ 'ਚ ਚੋਣਾਂ ਹੁਣ ਤੱਕ ਪਾਰੀ ਤਰ੍ਹਾਂ ਆਮਨ ਸ਼ਾਂਤੀ ਨਾਲ ਹੋ ਰਹੀਆਂ ਹਨ। 

11 ਵਜੇ ਤੱਕ ਹੋਈ ਵੋਟਿੰਗ 
ਮੁਹਾਲੀ/ਖਰੜ - 11 ਫੀਸਦੀ 
ਡੇਰਾਬੱਸੀ - 13 ਫੀਸਦੀ 
ਮਾਜਰੀ 'ਚ - 12 ਫੀਸਦੀ 
ਚੱਪੜਚਿੜੀ 'ਚ 30 ਫੀਸਦੀ 
ਰਾਏਪੁਰ ਕਲਾਂ - 30 ਫੀਸਦੀ 


author

Baljeet Kaur

Content Editor

Related News