ਗ੍ਰੇਅ ਮੈਟਰਜ਼ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ
Thursday, Apr 11, 2019 - 04:13 AM (IST)

ਮੋਗਾ (ਮਨੋਜ, ਬੀ. ਐੱਨ.311/4 )-ਕਸਬਾ ਬੱਧਨੀ ਕਲਾਂ ਦੀ ਬੇਦੀ ਮਾਰਕੀਟ ਵਿਖੇ ਚੱਲ ਰਹੇ ਆਈਲੈੱਟਸ ਸਟੱਡੀ ਇੰਸਟੀਚਿਊਟ ਗ੍ਰੇਅ ਮੈਟਰਜ਼ ਦੀ ਹੋਣਹਾਰ ਵਿਦਿਆਰਥਣ ਕਮਲਜੀਤ ਕੌਰ ਨੇ ਇੰਸਟੀਚਿਊਟ ਦੀ ਪਡ਼੍ਹਾਉਣ ਦੀ ਉੱਚ ਪੱਧਰੀ ਤੇ ਨਵੀਂ ਤਕਨੀਕ ਤੋਂ ਲਾਭ ਪ੍ਰਾਪਤ ਕਰਦੇ ਹੋਏ ਆਈਲੈੱਟਸ ’ਚੋਂ 6.5 ਬੈਂਡ ਪ੍ਰਾਪਤ ਕਰ ਕੇ ਇਕ ਵਾਰ ਫਿਰ ਸੰਸਥਾ ਦਾ ਨਾਂ ਚਮਕਾਇਆ ਹੈ। ਵਿਦਿਆਰਥਣ ਕਮਲਜੀਤ ਕੌਰ ਨੇ ਸੰਸਥਾ ਦੀ ਵਧੀਆ ਕੋਚਿੰਗ ਨੂੰ ਆਪਣੀ ਸਫਲਤਾ ਦਾ ਕਾਰਨ ਦੱਸਿਆ। ਇਸ ਮੌਕੇ ਸੰਸਥਾ ਦੇ ਐੱਮ.ਡੀ. ਰਾਕੇਸ਼ ਕੁਮਾਰ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਨਵੀਆਂ ਤਕਨੀਕਾਂ, ਕੁਆਲੀਫਾਈਡ ਅਤੇ ਤਜਰਬੇਕਾਰ ਸਟਾਫ ਕਰ ਕੇ ਹੀ ਸੰਸਥਾ ਦਾ ਨਤੀਜਾ ਹਰ ਵਾਰ ਸ਼ਾਨਦਾਰ ਆਉਂਦਾ ਹੈ।