ਨੀਲਮ ਰਾਣੀ ਗਰਗ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Saturday, Mar 02, 2019 - 03:58 AM (IST)
![ਨੀਲਮ ਰਾਣੀ ਗਰਗ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ](https://static.jagbani.com/multimedia/03_57_44496297401moga74.jpg)
ਮੋਗਾ (ਗੁਪਤਾ)-ਚਾਂਦੀ ਰਾਮ ਗਰਗ ਚੱਕੀ ਵਾਲਿਆਂ ਦੀ ਧਰਮ ਪਤਨੀ ਅਤੇ ਵਿੱਕੀ ਗਰਗ ਦੇ ਮਾਤਾ ਜੀ ਨੀਲਮ ਰਾਣੀ ਗਰਗ ਦੀ ਅਚਾਨਕ ਹੋਈ ਮੌਤ ’ਤੇ ਐਡਵੋਕੇਟ ਧਰਮਪਾਲ ਸਿੰਘ ਡੀ. ਪੀ., ਸੀਨੀਅਰ ਕਾਂਗਰਸੀ ਆਗੂ ਹਰੀ ਸਿੰਘ ਖਾਈ, ਜਥੇਦਾਰ ਬੂਟਾ ਸਿੰਘ ਰਣਸੀਂਹ, ਗੁਰਪ੍ਰੀਤ ਸਿੰਘ ਮੋਗਾ ਮੈਂਬਰ ਫੂਡ ਕਾਰਪੋਰੇਸ਼ਨ ਭਾਰਤ ਸਰਕਾਰ, ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਆਸ਼ੂ ਸਿੰਗਲਾ ਭੱਠੇ ਵਾਲੇ, ਪ੍ਰਵੀਨ ਡੋਡ, ਬਾਬਾ ਮੁਨੀ ਲਾਲ, ਪ੍ਰਵੀਨ ਬਾਂਸਲ, ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ, ਅਸ਼ੋਕ ਕੁਮਾਰ ਪੁਰੀ, ਮਨਪ੍ਰੀਤ ਸਿੰਘ ਜੈਦ, ਰਵੀ ਰਾਜਨ, ਬਿੱਟਾ, ਮੋਨੂੰ ਜੈਨ, ਬਿੱਟਾ ਜੈਨ ਆਦਿ ਨੇ ਗਰਗ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।