ਮੱਖੂ ਨਗਰ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਨਿਰ-ਵਿਰੋਧ ਜੇਤੂ ਕਰਾਰ

Sunday, Dec 17, 2017 - 09:51 AM (IST)

ਮੱਖੂ (ਵਾਹੀ) - ਮੱਖੂ ਨਗਰ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਨਿਰ-ਵਿਰੋਧ ਜੇਤੂ ਕਰਾਰ ਕਰ ਦਿੱਤੇ ਗਏ।
ਤੇਰਾਂ ਵਾਰਡਾਂ ਵਾਲੀ ਨਗਰ ਪੰਚਾਇਤ ਮੱਖੂ 'ਚ ਵਾਰਡ ਨੰ : 1 ਤੋਂ ਗੁਰਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ, ਵਾਰਡ ਨੰ : 2 ਤੋਂ ਨਵੀਨ ਗਰੋਵਰ ਪੁੱਤਰ ਰਜਿੰਦਰ ਕੁਮਾਰ, ਵਾਰਡ ਨੰ : 3 ਤੋਂ ਪਰਮਿੰਦਰਜੀਤ ਕੌਰ ਪਤਨੀ ਗੁਰਸੇਵਕ ਸਿੰਘ, ਵਾਰਡ ਨੰ: 4 ਤੋਂ ਸਾਜਨ ਪੁੱਤਰ ਸਰਵਨ ਮਸੀਹ ਸੰਮਾ, ਵਾਰਡ ਨੰ: 5 ਤੋਂ ਸੀਮਾ ਰਾਣੀ ਪਤਨੀ ਸਵ: ਰਮੇਸ਼ ਠੁਕਰਾਲ, ਵਾਰਡ ਨੰ:6 ਤੋਂ ਅਮਿਤ ਕਾਲੜਾ ਪੁੱਤਰ ਵਿਜੇ ਕਾਲੜਾ, ਵਾਰਡ ਨੰ: 7 ਤੋਂ ਪੂਨਮ ਰਾਣੀ ਪਤਨੀ ਰਵੀ ਚੋਪੜਾ, ਵਾਰਡ ਨੰ: 8 ਤੋਂ ਜੌਨਥਨ ਪੁੱਤਰ ਸੁਰਿੰਦਰ, ਵਾਰਡ ਨੰ: 9 ਤੋਂ ਭੁਪਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਔਲਖ, ਵਾਰਡ ਨੰ: 10 ਤੋਂ ਮਹਿੰਦਰ ਮਦਾਨ ਪੁੱਤਰ ਸ੍ਰੀ ਅਮਰਨਾਥ ਮਦਾਨ, ਵਾਰਡ ਨੰ: 11 ਤੋਂ ਨਰਿੰਦਰ ਸਿੰਘ ਮਹਿਤਾ ਪੁੱਤਰ ਗੁਰਦੇਵ ਸਿੰਘ, ਵਾਰਡ ਨੰ: 12 ਤੋਂ ਜਗੀਰੋ ਪਤਨੀ ਮੁਖਤਿਆਰ ਸਿੰਘ, 13 ਤੋਂ ਪ੍ਰਵੀਨ ਪਤਨੀ ਪਾਦਰੀ ਬਲਦੇਵ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਗਿਆ, ਜਿਸ ਕਾਰਨ ਇਹ ਤੇਰਾਂ ਉਮੀਦਵਾਰ ਜੇਤੂ ਰਹੇ ।


Related News