ਆਪਣੇ ਬੱਚਿਆਂ ਦਾ ਕੈਨੇਡਾ ਪੜ੍ਹਨ ਦਾ ਸੁਫ਼ਨਾ ਕਰੋ ਸਾਕਾਰ, ਜਲਦ ਕਰੋ ਅਪਲਾਈ
Monday, Jun 19, 2023 - 06:22 PM (IST)

ਇੰਟਰਨੈਸ਼ਨਲ ਡੈਸਗ- ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਜਿਸ ਵਿੱਚ 4 ਤੋਂ 17 ਸਾਲ ਦੇ ਵਿਦਿਆਰਥੀ ਕਲਾਸ ਪਹਿਲੀ ਤੋਂ ਲੈਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੈਨੇਡਾ ਦੇ ਸਕੂਲ ਵਿੱਚ ਜਾ ਕੇ ਕਰ ਸਕਦੇ ਹਨ, ਲਈ ਭਾਰਤ ਤੋਂ ਹੁਣ ਕਾਫੀ ਵੀਜ਼ੇ ਅਤੇ ਐਪਲੀਕੇਸ਼ਨਾਂ ਲਗ ਰਹੀਆਂ ਹਨ। ਇਸ ਵੀਜ਼ੇ ਰਾਹੀਂ ਮਾਤਾ-ਪਿਤਾ ਵੀ ਗਾਰਡੀਅਨ ਬਣ ਕੇ ਨਾਲ ਜਾ ਸਕਦੇ ਹਨ ਤੇ ਉੱਥੇ ਜਾ ਕੇ ਸੈਟਲ ਹੋ ਸਕਦੇ ਹਨ ਅਤੇ ਨਾਲ ਹੀ ਭੈਣ-ਭਰਾ ਵੀ ਨਾਲ ਜਾ ਸਕਦੇ ਹਨ।
ਜੇਕਰ ਮਾਤਾ-ਪਿਤਾ ਕੈਨੇਡਾ ਨਾਲ ਨਹੀਂ ਜਾਣਾ ਚਾਹੁੰਦੇ ਜਾਂ ਜਾ ਕੇ ਵਾਪਸ ਆਉਣਾ ਚਾਹੁੰਦੇ ਹਨ ਤਾਂ ਸਕੂਲ ਬੱਚੇ ਦੀ ਕਸਟੱਡੀ (ਦੇਖਭਾਲ ਦੀ ਜਿੰਮੇਵਾਰੀ) ਲੈ ਲੈਂਦਾ ਹੈ। ਮਾਤਾ-ਪਿਤਾ ਜੇਕਰ ਕੈਨੇਡਾ ਪਹੁੰਚ ਕੇ ਆਪਣਾ ਵੀਜ਼ਾ ਵਰਕ ਵਿੱਚ ਬਦਲਵਾ ਲੈਂਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੋ ਜਾਂਦੀ ਹੈ। ਕੈਨੇਡਾ ਮਾਈਨਰ ਸਟੱਡੀ ਵੀਜ਼ਾ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਦਿੱਤੇ ਗਏ ਨੰਬਰ 77197-64281 ਤੇ ਸੰਪਰਕ ਕਰ ਸਕਦੇ ਹੋ।