ਲੁਧਿਆਣਾ ਦੇ EVA Hospital ਵਾਲੇ ਬੱਚੇ ਦੀ ਉਮੀਦ ਛੱਡ ਚੁੱਕੇ ਜੋੜਿਆਂ ਦੇ ਰਹੇ ਖ਼ੁਸ਼ੀਆਂ

Saturday, Jun 03, 2023 - 11:27 AM (IST)

ਮੈਂ ਅਤੇ ਮੇਰੇ ਪਤੀ 9 ਸਾਲਾਂ ਤੋਂ ਮਾਤਾ-ਪਿਤਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਕੈਨੇਡਾ ਵਿਚ ਰਹਿੰਦੇ ਹਾਂ, ਇਸ ਲਈ ਕੈਨੇਡੀਅਨ ਡਾਕਟਰਾਂ ਕੋਲੋਂ ਕਾਫੀ ਇਲਾਜ ਕਰਵਾਇਆ। ਹਾਲਾਂਕਿ ਇਹ ਸਭ ਬੇਕਾਰ ਰਿਹਾ। ਮੇਰੇ ਕਈ ਗਰਭਪਾਤ ਹੋਏ, ਜਿਨ੍ਹਾਂ 'ਚੋਂ ਇੱਕ ਐਕਟੋਪਿਕ ਗਰਭ ਅਵਸਥਾ ਸੀ, ਜਿਸ ਦੇ ਨਤੀਜੇ ਵਜੋਂ ਮੇਰੀ ਇੱਕ ਫੈਲੋਪੀਅਨ ਟਿਊਬ ਗੁਆਚ ਗਈ। ਇਸ ਨੇ ਮੇਰੇ ਗਰਭ ਧਾਰਨ ਦੀ ਸ਼ਕਤੀ ਨੂੰ 50% ਘਟਾ ਦਿੱਤਾ। ਮੈਂ ਕੈਨੇਡਾ ਵਿਚ ਆਪਣਾ ਇਲਾਜ ਜਾਰੀ ਰੱਖਿਆ, ਗੋਲੀਆਂ ਖਾਧੀਆਂ ਤੇ ਕਈ ਟੀਕੇ ਲਗਵਾਏ, ਇੱਥੋਂ ਤੱਕ ਕਿ IUI ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ। ਅੰਤ ਵਿਚ ਅਸੀਂ ਭਾਰਤ ਵਿਚ IVF ਦੀ ਚੋਣ ਕਰਨ ਦਾ ਫ਼ੈਸਲਾ ਕੀਤਾ ਅਤੇ ਅਸੀਂ ਇੱਕ ਦੋਸਤ ਦੀ ਸਿਫ਼ਾਰਸ਼ 'ਤੇ ਲੁਧਿਆਣਾ ਦੇ ਈਵਾ ਹਸਪਤਾਲ ਤੋਂ ਡਾ. ਸ਼ਿਵਾਨੀ ਭੂਟਾਨੀ ਨੂੰ ਚੁਣਿਆ। ਅਸੀਂ ਪਹਿਲਾਂ ਹੀ ਕਾਫ਼ੀ ਘਬਰਾਏ ਹੋਏ ਸੀ ਅਤੇ ਸਾਨੂੰ ਉਮੀਦ ਵੀ ਨਹੀਂ ਸੀ ਪਰ ਜਦੋਂ ਮੈਂ ਡਾਕਟਰ ਸ਼ਿਵਾਨੀ ਨੂੰ ਮਿਲੀ ਤਾਂ ਮੈਨੂੰ ਇੱਕ ਨਵਾਂ ਆਤਮਵਿਸ਼ਵਾਸ ਮਿਲਿਆ। ਉਹ ਭਰੋਸੇਮੰਦ ਸੀ ਅਤੇ ਉਹ ਮੇਰੇ ਸ਼ੱਕ ਅਤੇ ਡਰ ਨੂੰ ਦੂਰ ਕਰਨ ਲਈ ਹਮੇਸ਼ਾ ਮੌਜੂਦ ਸਨ। ਜਦੋਂ ਵੀ ਲੋੜ ਪਈ ਮੈਨੂੰ ਦਿਲਾਸਾ ਦਿੱਤਾ, ਹਰ ਪੜਾਅ 'ਤੇ ਮੇਰਾ ਮਾਰਗਦਰਸ਼ਨ ਕੀਤਾ, ਭਾਵੇਂ ਮੈਨੂੰ ਗਰਭ ਅਵਸਥਾ ਦੌਰਾਨ ਕੈਨੇਡਾ ਵਾਪਸ ਆਉਣਾ ਪਿਆ।

ਅੱਜ ਮੈਨੂੰ ਇੱਕ ਸੁੰਦਰ ਅਤੇ ਸਿਹਤਮੰਦ ਧੀ ਦੀ ਬਖਸ਼ਿਸ਼ ਹੋਈ ਹੈ, ਇਹ ਸਭ ਉਨ੍ਹਾਂ ਦਾ ਧੰਨਵਾਦ ਹੈ। ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਮੈਂ ਹਰ ਉਸ ਮਹਿਲਾ ਨੂੰ ਡਾ. ਸ਼ਿਵਾਨੀ ਨੂੰ ਮਿਲਣ ਦੀ ਸਿਫਾਰਸ਼ ਕਰਦੀ ਹਾਂ। ਉਹ ਇੱਕ ਅਜਿਹੀ ਡਾਕਟਰ ਹੈ, ਜੋ ਧਰਤੀ 'ਤੇ ਨਿਰਸਵਾਰਥ ਹੋ ਕੇ ਇਲਾਜ ਕਰਦੇ ਹਨ ਅਤੇ ਬਹੁਤ ਹੁਨਰਮੰਦ ਹੈ। ਹਸਪਤਾਲ ਦਾ ਸਟਾਫ਼ ਵੀ ਬਹੁਤ ਮਦਦਗਾਰ ਅਤੇ ਦਿਲਾਸਾ ਦੇਣ ਵਾਲਾ ਸੀ। ਮੇਰੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਪੜਾਅ ਨੂੰ ਸੰਭਾਲਣ ਵਿਚ ਮੇਰੀ ਮਦਦ ਕਰਨ ਲਈ ਈਵਾ ਹਸਪਤਾਲ ਅਤੇ ਖ਼ਾਸ ਤੌਰ 'ਤੇ ਡਾਕਟਰ ਸ਼ਿਵਾਨੀ ਦਾ ਬਹੁਤ-ਬਹੁਤ ਧੰਨਵਾਦ।

ਹੋਰ ਵਧੇੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ’ਤੇ ਕਾਲ ਕਰ ਸਕਦ ਹੋ- 92449-00001


Anuradha

Content Editor

Related News