ਸਟੱਡੀ 'ਚ ਲੰਬੇ ਗੈਪ ਅਤੇ ਬਿਨਾਂ IELTS ਕਰੋ UK ਜਾਣ ਦਾ ਸੁਫ਼ਨਾ ਪੂਰਾ

01/10/2023 10:40:59 AM

ਇੰਟਰਨੈਸ਼ਨਲ ਡੈਸਕ- ਯੂਕੇ ਦੁਨੀਆ ਦਾ ਸਭ ਤੋਂ ਮਸ਼ਹੂਰ ਦੇਸ਼ ਹੈ। ਯੂਕੇ ਦੀ ਪੜ੍ਹਾਈ ਨੂੰ ਪੂਰੀ ਦੁਨੀਆ ਵਿਚ ਮਾਨਤਾ ਪ੍ਰਾਪਤ ਹੈ। ਵੱਖ-ਵੱਖ ਦੇਸ਼ਾਂ ਤੋਂ ਵਿਦਿਆਰਥੀ ਯੂਕੇ ਵਿਚ ਪੜ੍ਹਨ ਲਈ ਆਉਂਦੇ ਹਨ। ਪੰਜਾਬੀ ਵੀ ਜਿੱਥੇ ਕਈ ਸਾਲਾਂ ਤੋਂ ਯੂਕੇ ਵਿਚ ਸਟੂਡੈਂਟ ਵੀਜ਼ਾ 'ਤੇ ਪੜ੍ਹਾਈ ਕਰਨ ਜਾ ਰਹੇ ਹਨ, ਉੱਥੇ ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ ਲੈ ਕੇ ਫੁੱਲ ਟਾਈਮ ਕੰਮ ਕਰਦੇ ਹਨ ਤੇ ਉਸ ਤੋਂ ਬਾਅਦ ਸੈਟਲ ਵੀ ਹੋ ਜਾਂਦੇ ਹਨ। ਹੁਣ ਯੂਕੇ ਸਰਕਾਰ ਦਾ ਇਕ ਵੱਡਾ ਐਲਾਨ ਆਇਆ ਹੈ ਕਿ 2018, 2019, 2020, 2021, 2022 ਪਾਸਆਊਟ ਵੀ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਭਾਵੇਂ ਉਹਨਾਂ ਨੇ +2 ਜਾਂ ਗ੍ਰੈਜੁਏਸ਼ਨ ਕੀਤੀ ਹੈ ਦੋਵੇਂ ਹੀ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਨ।

ਕਿਉਂਕਿ ਪੁਰਾਣੇ ਫੰਡਾਂ ਦੀ ਲੋੜ ਨਹੀਂ, ਕੋਈ IELTS ਦੀ ਲੋੜ ਨਹੀਂ ਹੈ, ਨਾ ਹੀ ਕੋਈ ਗੈਪ ਦਾ ਕਾਰਨ ਦੇਣ ਦੀ ਲੋੜ ਹੈ। ਇਹ ਬਹੁਤ ਸੁਨਹਿਰਾ ਮੌਕਾ ਹੈ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਦਾ। ਯੂਕੇ ਸਰਕਾਰ ਬਹੁਤ ਵੱਡੀ ਮਾਤਰਾ ਵਿਚ ਸਟੂਡੈਂਟ ਵੀਜ਼ੇ ਦੇ ਰਹੀ ਹੈ। ਯੂਕੇ ਦੇ ਨਵੇਂ ਪੀ.ਐੱਮ. ਨੇ 5 ਸਾਲ ਦਾ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਸਪਾਊਸ ਵੀ ਨਾਲ ਜਾ ਸਕਦੇ ਹਨ। ਮਾਸਟਰਸ ਕਰਨ ਤੋਂ ਬਾਅਦ ਸਿੱਧੀ ਯੂਕੇ ਦੀ ਪੀਆਰ ਮਿਲ ਸਕਦੀ ਹੈ। ਜੇ ਤੁਸੀਂ ਵੀ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਾਈਨ ਨੰਬਰ 8544828282 'ਤੇ ਕਾਲ ਕਰੋ।


Vandana

Content Editor

Related News