ਇੰਝ ਘੇਰਿਆ ਸੀ Sidhu Moose Wala ਨੂੰ, CCTV ਵੀਡੀਓ ਆਈ ਸਾਹਮਣੇ
Monday, May 30, 2022 - 01:46 AM (IST)
ਮਾਨਸਾ (ਵੈੱਬ ਡੈਸਕ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਸਿੱਧੂ ਦੀ ਥਾਰ ਗੱਡੀ ਸੜਕ ਤੋਂ ਲੰਘਦੀ ਹੈ, ਜਿਸ ਪਿੱਛੇ ਇਕ ਹੋਰ ਗੱਡੀ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਕ ਬਲੈਰੋ ਗੱਡੀ ਲੰਘਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚ ਬੈਠੇ ਸਵਾਰਾਂ ਨੇ ਹੀ ਸਿੱਧੂ ਮੂਸੇਵਾਲਾ 'ਤੇ ਹਮਲਾ ਕੀਤਾ।
#punjab #sidhumoosewala #Firing #Death Sidhu Moosewala: ਮੌਤ ਤੋਂ ਪਹਿਲਾਂ ਇਸ ਤਰ੍ਹਾਂ ਘੇਰਿਆ ਗਿਆ ਸ਼ੁਭਦੀਪ ਸਿੱਧੂ
Posted by JagBani on Sunday, May 29, 2022