ਯੂਨੀਵਰਿਸਟੀ ਤੋਂ ਬਾਅਦ ਹੁਣ ਸਕੂਲ ਦੇ ਗੇਟ ''ਤੇ ਲੱਗਾ ''ਖਾਲਿਸਤਾਨ'' ਦਾ ਬੈਨਰ (ਤਸਵੀਰਾਂ)

Saturday, Oct 31, 2020 - 01:12 PM (IST)

ਯੂਨੀਵਰਿਸਟੀ ਤੋਂ ਬਾਅਦ ਹੁਣ ਸਕੂਲ ਦੇ ਗੇਟ ''ਤੇ ਲੱਗਾ ''ਖਾਲਿਸਤਾਨ'' ਦਾ ਬੈਨਰ (ਤਸਵੀਰਾਂ)

ਸਨੌਰ (ਜੋਸਨ) : ਜ਼ਿਲ੍ਹਾ ਪਟਿਆਲਾ ਦੇ ਥਾਣਾ ਸਨੌਰ ਅਧੀਨ ਪੈਂਦੇ ਕਸਬਾ ਸਨੌਰ ਵਿਖੇ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਦੇ ਗੇਟ 'ਤੇ ਖਾਲਿਸਤਾਨ ਦਾ ਬੈਨਰ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਲੱਡ ਬੈਂਕ 'ਚ 'ਲਾਲ ਖੂਨ' ਦਾ ਕਾਲਾ ਖੇਡ, ਵਾਇਰਲ ਵੀਡੀਓ ਨੇ ਮਚਾ ਛੱਡੀ ਤੜਥੱਲੀ

PunjabKesari

ਫਿਲਹਾਲ ਇਸ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਿਸਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਰੈਫਰੰਡਮ-2020 ਦਾ ਪੋਸਟਰ ਲੱਗਾ ਹੋਇਆ ਦਿਖਾਈ ਦਿੱਤਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲਿਫ਼ਾਫੇ 'ਚ 'ਸ਼ਰਾਬ' ਵੇਚਦੇ ਬੱਚੇ ਦੀ ਵੀਡੀਓ ਵਾਇਰਲ, ਛਾਪੇ ਤੋਂ ਪਹਿਲਾਂ ਹੀ ਜਿੰਦੇ ਲਾ ਭੱਜੇ ਲੋਕ (ਵੀਡੀਓ

PunjabKesari

ਇਸ ਦੀ ਭਿਣਕ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਹੀ ਇਸ ਪੋਸਟਰ ਨੂੰ ਉਤਰਵਾ ਦਿੱਤਾ ਸੀ।
ਇਹ ਵੀ ਪੜ੍ਹੋ : 6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲੇ 'ਚ ਨਵਾਂ ਮੋੜ, ਪੰਜਾਬ ਪੁਲਸ ਨੇ ਪੇਸ਼ ਕੀਤਾ ਚਲਾਨ

PunjabKesari


author

Babita

Content Editor

Related News