ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ

01/19/2018 4:36:27 PM

ਜਲੰਧਰ (ਬਿਊਰੋ)- ਵਿਦੇਸ਼ ਜਾ ਕੇ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਅਹਿਮ ਖਬਰ ਹੈ। ਕਈ ਵਾਰ ਵਿਦੇਸ਼ ਜਾਣ ਦੇ ਚਾਹਵਾਨ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਦੇਸ਼ ਜਾਣ ਵਿਚ ਅੜਿੱਕਾ ਲੱਗ ਜਾਂਦਾ ਹੈ।
ਬਲੈਸਿੰਗ ਕੰਸਲਟੈਂਸੀ ਦੇ ਮੈਡਮ ਪ੍ਰੀਤ ਨੇ ਵੀਜ਼ੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਦਾ ਪ੍ਰੋਫਾਈਲ ਅਲੱਗ-ਅਲੱਗ ਹੁੰਦਾ ਹੈ ਪਰ ਇਸ ਦਾ ਸਰਲ ਤੇ ਸਿੱਧਾ ਤਰੀਕਾ ਜੋ ਹੈ, ਉਹ ਹੁੰਦਾ ਹੈ ਪ੍ਰੋਫਾਈਲਿੰਗ ਬੇਸ 'ਤੇ ਫਾਈਲ ਨੂੰ ਚੈੱਕ ਕਰਨਾ ਕਿਉਂਕਿ ਸਾਰਿਆਂ ਦਾ ਪ੍ਰੋਫਾਈਲ ਇਕੋ ਜਿਹਾ ਨਹੀਂ ਹੁੰਦਾ। ਪ੍ਰੋਫਾਈਲਿੰਗ ਦੇ ਆਧਾਰ 'ਤੇ ਹੀ ਫਾਈਲ ਨੂੰ ਅੱਗੇ ਫਾਰਵਡ ਕਰਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਆਨਲਾਈਨ ਅਸੈਸਮੈਂਟ ਤੋਂ ਬਾਅਦ ਜਿਹੜਾ ਆਖਰੀ ਨਤੀਜਾ ਆਉਂਦਾ ਹੈ ਉਹ ਹੁੰਦਾ ਹੈ ਫਾਈਲ ਅੱਗੇ ਜਾਵੇਗੀ ਜਾਂ ਨਹੀਂ ਜਾਵੇਗੀ। ਅਸੀਂ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ ਕਿ ਤੁਹਾਡਾ ਕੰਮ ਅੱਜ ਹੋ ਜਾਵੇਗਾ ਜਾਂ ਕਲ ਹੋ ਜਾਵੇਗਾ। ਬਹੁਤ ਹੀ ਸਿੱਧਾ ਤੇ ਸਰਲ ਤਰੀਕਾ ਹੈ। ਸਿੰਪਲ ਫਾਈਲ ਚਾਰਜਿਜ਼ ਤੇ ਨਾਲ ਹੀ ਫਾਈਲ ਅਸੈਸਮੈਂਟ।

ਰਿਫਿਊਜ਼ਲ ਵੀ ਨਾ ਹੋਣ ਨਿਰਾਸ਼
ਮੈਡਮ ਪ੍ਰੀਤ ਨੇ ਰਿਫਿਊਜ਼ਲ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕਿਸੇ ਦਾ ਰਿਫਿਊਜ਼ਲ ਲੱਗਦਾ ਹੈ ਤਾਂ ਉਹ ਬਹੁਤ ਹੀ ਨਿਰਾਸ਼ ਹੋ ਜਾਂਦਾ ਹੈ, ਜਦੋਂ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਫਲਤਾ ਹਾਸਲ ਕਰਨ ਲਈ ਜ਼ਿੰਦਗੀ ਵਿਚ ਚਾਂਸ ਜ਼ਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਉਹ ਇਕ ਵਾਰ ਸਾਡੇ ਕੋਲ ਜ਼ਰੂਰ ਆਉਣ। ਅਸੀਂ ਉਨ੍ਹਾਂ ਦੀ ਫਾਈਲ ਦੇਖ ਕੇ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਦਾ ਪਾਜ਼ੀਟਿਵ ਤਰੀਕੇ ਨਾਲ ਹਲ ਕਰ ਸਕੀਏ। ਜੇਕਰ ਕੋਈ ਚਾਹਵਾਨ ਵਿਦੇਸ਼ ਜਾਣ ਸੰਬੰਧੀ ਕੋਈ ਸਲਾਹ ਲੈਣੀ ਚਾਹੁੰਦਾ ਹੈ ਤਾਂ ਉਹ ਬਲੈਸਿੰਗ ਕੰਸਲਟੈਂਸੀ ਦੇ ਦਫਤਰ 'ਚ +91 99146-80011 ਨੰਬਰ 'ਤੇ ਸੰਪਰਕ ਕਰ ਸਕਦਾ ਹੈ।


Related News