ਜਥੇ. ਵਡਾਲਾ ਵੱਲੋਂ ਭੁਲੱਥ ਹਲਕੇ ਦੇ ਆਗੂਆਂ ਦੇ ਨਾਵਾਂ ਦਾ ਜ਼ਿਲਾ ਜਥੇਬੰਦੀ ਲਈ ਐਲਾਨ

01/22/2019 10:51:12 AM

ਕਪੂਰਥਲਾ (ਨਿੱਝਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦਾ ਜ਼ਿਲਾ ਪੱਧਰ ’ਤੇ ਵਿਸਥਾਰ ਕਰਦਿਆਂ ਜਥੇਦਾਰ ਜਗੀਰ ਸਿੰਘ ਵਡਾਲਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਪੂਰਥਨਾ ਨੇ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਪੰਜਾਬ ਦੀ ਸਲਾਹ ਨਾਲ ਵਿਧਾਨ ਸਭਾ ਹਲਕਾ ਭੁਲੱਥ ਦੇ ਆਗੂਆਂ ਨੂੰ ਜ਼ਿਲਾ ਜਥੇਬੰਦੀ ’ਚ ਅਹਿਮ ਜ਼ਿੰਮੇਵਾਰੀਆਂ ਦੇਣ ਲਈ ਵੱਖ-ਵੱਖ ਅਹੁਦਿਆਂ ਲਈ ਨਾਵਾਂ ਦਾ ਐਲਾਨ ਕੀਤਾ ਹੈ। ਐਲਾਨੇ ਅਹੁਦੇਦਾਰਾਂ ਦੀ ਟੀਮ ਵਿਚ 1 ਮੁੱਖ ਸਲਾਹਕਾਰ 20 ਸਲਾਹਕਾਰ 8 ਸੀਨੀਅਰ ਮੀਤ ਪ੍ਰਧਾਨ 12 ਮੀਤ ਪ੍ਰਧਾਨ ਤੇ 13 ਜਨਰਲ ਸਕੱਤਰ ਸ਼ਾਮਲ ਹਨ। ਨਵੇਂ ਐਲਾਨੇ ਅਹੁਦੇਦਾਰਾਂ ਦੀ ਸੂਚੀ ’ਚ ਮੁੱਖ ਸਲਾਹਕਾਰ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਪੰਜਾਬ ਵਾਸੀ ਬੇਗੋਵਾਲ।ਸਲਾਹਕਾਰ ’ਚ ਯੁਵਰਾਜ ਭੁਪਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ਵਾਲਾ, ਮੱਖਣ ਸਿੰਘ ਧਾਲੀਵਾਲ ਬੇਟ, ਪ੍ਰੋ. ਜਸਵੰਤ ਸਿਘ ਵਾਸੀ ਬੇਗੋਵਾਲ (ਸਰਕਲ ਪ੍ਰਧਾਨ), ਸੂਰਤ ਸਿੰਘ ਮਰਾਰ (ਸਰਕਲ ਪ੍ਰਧਾਨ), ਸੁਖਵੰਤ ਸਿੰਘ ਤੱਖਰ ਵਾਸੀ ਭੁਲੱਥ (ਸਰਕਲ ਪ੍ਰਧਾਨ), ਵਜੀਰ ਸਿੰਘ ਵਾਸੀ ਨਡਾਲਾ, ਮਹਿੰਦਰ ਸਿੰਘ ਸਾਬਕਾ ਚੇਅਰਮੈਨ ਵਾਸੀ ਭੁਲੱਥ, ਨੰਬਰਦਾਰ ਸੁਰਜੀਤ ਸਿੰਘ ਵਾਸੀ ਜੈਦ, ਆਸਾ ਸਿੰਘ ਵਾਸੀ ਨਡਾਲਾ ਰਿਟਾ. ਪ੍ਰਿੰਸੀਪਲ, ਰਤਨ ਸਿੰਘ ਰਿਟਾ. ਡੀ. ਐੱਫ. ਐੱਸ. ਓ. ਵਾਸੀ ਮਨਸੂਰਵਾਲ ਬੇਟ, ਬਹਾਦਰ ਸਿੰਘ ਬੱਲ ਰਿਟਾ. ਡੀ. ਐੱਫ. ਐੱਸ. ਸੀ. ਵਾਸੀ ਤਾਜਪੁਰ, ਪ੍ਰੋ. ਕੁਲਵੰਤ ਸਿੰਘ ਔਜਲਾ ਵਾਸੀ ਜਾਤੀਕੇ, ਪ੍ਰਿੰਸੀਪਲ ਰਿਟਾ. ਪ੍ਰਧਾਨ ਸਿੰਘ ਵਾਸੀ ਫਿਰੋਜ਼ ਸੰਗੋਵਾਲ, ਜਸਵਿੰਦਰ ਸਿੰਘ ਸਾਬਕਾ ਸਰਪੰਚ ਵਾਸੀ ਬਟਾਲਾ, ਜਸਵੀਰ ਸਿੰਘ ਨਾਰਵੇ ਵਾਸੀ ਨੂਰਪੁਰ ਜੱਟਾਂ, ਅਮਰਜੀਤ ਸਿੰਘ ਵਾਸੀ ਫੱਤੂਚੱਕ, ਪਰਵਿੰਦਰ ਸਿੰਘ ਵਾਸੀ ਧਾਲੀਵਾਲ ਬੇਟ, ਡਾ. ਕੇਵਲ ਕਿਸ਼ੋਰ ਪੁਰੀ ਵਾਸੀ ਭੁਲੱਥ, ਸ਼ਾਮ ਲਾਲ ਆੜ੍ਹਤੀਆ ਵਾਸੀ ਭੁਲੱਥ ਅਤੇ ਰਣਧੀਰ ਸਿੰਘ ਧੀਰਾ ਵਾਸੀ ਨੰਗਲ ਲੁਬਾਣਾ।ਸੀਨੀਅਰ ਮੀਤ ਪ੍ਰਧਾਨ ’ਚ ਸਵਰਨ ਸਿੰਘ ਜੋਸ਼ ਵਾਸੀ ਨੌਰੰਗਪੁਰ, ਰਣਜੀਤ ਸਿੰਘ ਵਾਸੀ ਰਾਏਪੁਰ ਪੀਰਬਖਸ਼ਵਾਲਾ, ਸੂਰਤ ਸਿੰਘ ਪ੍ਰਧਾਨ ਵਾਸੀ ਨਡਾਲਾ, ਜਸਵੰਤ ਸਿੰਘ ਵਾਸੀ ਧਾਲੀਵਾਲ ਬੇਟ, ਗੁਰਿੰਦਰਜੀਤ ਸਿੰਘ ਭੁੱਲਰ ਵਾਸੀ ਭੁੱਲਰ ਬੇਟ, ਜੋਗਿੰਦਰ ਪਾਲ ਮਰਵਾਹਾ ਸਾਬਕਾ ਨਗਰ ਪੰਚਾਇਤ ਭੁਲੱਥ, ਜਸਵਿੰਦਰ ਸਿੰਘ ਰਿਟਾ. ਮੈਨੇਜਰ ਵਾਸੀ ਮਨਸੂਰਵਾਲ ਬੇਟ ਅਤੇ ਬਲਕਾਰ ਸਿੰਘ ਸਾਬਕਾ ਚੇਅਰਮੈਨ ਵਾਸੀ ਫਿਰੋਜ਼ ਸੰਗੋਵਾਲ।ਮੀਤ ਪ੍ਰਧਾਨ ’ਚ ਟਹਿਲ ਸਿੰਘ ਆੜ੍ਹਤੀਆ ਵਾਸੀ ਦਬੂਲੀਆ, ਪਰਕਾਸ਼ ਸਿੰਘ ਸਾਬਕਾ ਸਰਪੰਚ ਮਹਿਮਦਪੁਰ, ਨੱਥਾ ਸਿੰਘ ਮੱਲ੍ਹੀ ਵਾਸੀ ਖੱਸਣ, ਪਰਮਜੀਤ ਸਿੰਘ ਸਾਬਕਾ ਸਰਪੰਚ ਜਾਤੀਕੇ, ਨੱਥਾ ਸਿੰਘ ਵਾਸੀ ਨਡਾਲਾ (ਮਡਾਲੀ), ਨੰਬਰਦਾਰ ਚਰਨ ਸਿੰਘ ਵਾਸੀ ਮਿਆਨੀ ਭੱਗੂਪੁਰੀਆ, ਮਹਿੰਦਰ ਸਿੰਘ ਵਾਸੀ ਨਵੀਂ ਆਬਾਦੀ ਹਮੀਰਾ, ਜਸਵੰਤ ਸਿੰਘ ਆੜ੍ਹਤੀਆ ਵਾਸੀ ਧਾਲੀਵਾਲ ਬੇਟ, ਤਰਨਜੀਤ ਸਿੰਘ ਵਾਸੀ ਨੂਰਪੁਰ ਲੁਬਾਣਾ, ਸਤਨਾਮ ਸਿੰਘ ਸਾਬਕਾ ਸਰਪੰਚ ਜਗਤਜੀਤ ਨਗਰ (ਹਮੀਰਾ), ਬਾਬਾ ਗੁਰਦੇਵ ਸਿੰਘ ਕਾੜਿਆਵਾਲਾ ਵਾਸੀ ਲੱਖਣ ਕੇ ਪੱਡੇ ਅਤੇ ਬਾਬਾ ਜਸਵੀਰ ਸਿੰਘ ਵਾਸੀ ਭੁਲੱਥ।ਜਨਰਲ ਸਕੱਤਰ ’ਚ ਜਸਪਾਲ ਸਿੰਘ ਸਾਬਕਾ ਸਰਪੰਚ ਪੱਡਾ ਬੇਟ, ਪਰਮਜੀਤ ਸਿੰਘ ਸਾਬਕਾ ਸਰਪੰਚ ਦਿਆਲਪੁਰ, ਡਾ. ਨਰਿੰਦਰ ਸਿੰਘ ਬਾਵਾ ਪ੍ਰਧਾਨ, ਨਗਰ ਪੰਚਾਇਤ ਨਡਾਲਾ, ਜਸਵੰਤ ਸਿੰਘ ਸੰਮਤੀ ਮੈਂਬਰ ਵਾਸੀ ਭਦਾਸ, ਹਰਜਿੰਦਰ ਸਿੰਘ ਸਾਬਕਾ ਸਰਪੰਚ ਤਲਵੰਡੀ ਕੂਕਾਂ, ਜਰਨੈਲ ਸਿੰਘ ਸਾਬਕਾ ਸਰਪੰਚ ਵਾਸੀ ਟਾਂਡੀ ਦਾਖਲੀ, ਬਲਦੇਵ ਸਿੰਘ ਠੇਕੇਦਾਰ ਵਾਸੀ ਬਜਾਜ, ਰਣਜੀਤ ਸਿੰਘ ਰਿੰਪੀ ਐੱਮ. ਸੀ. ਵਾਸੀ ਭੁਲੱਥ, ਲਖਵਿੰਦਰ ਸਿੰਘ ਵਿਜੌਲਾ ਵਾਸੀ ਵਿਜੌਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਡੋਗਰਾਂਵਾਲਾ, ਬਲਜੀਤ ਸਿੰਘ ਸਾਬਕਾ ਸਰਪੰਚ ਵਾਸੀ ਹਮੀਰਾ, ਗੁਰਿੰਦਰ ਸਿੰਘ ਲੱਕੀ ਵਾਸੀ ਲੱਖਣ ਕੇ ਪੱਡੇ ਅਤੇ ਸੁਖਵਿੰਦਰ ਸਿੰਘ ਵਧਾਵਨ ਵਾਸੀ ਭੁਲੱਥ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਨਿਵਾਜ਼ਿਆ ਗਿਆ ਹੈ।

Related News