ਜਲੰਧਰ ਸਮੇਤ 4 ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਦੇ ਤਬਾਦਲੇ

Tuesday, Oct 12, 2021 - 03:45 PM (IST)

ਜਲੰਧਰ ਸਮੇਤ 4 ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਦੇ ਤਬਾਦਲੇ

ਜਲੰਧਰ (ਰੱਤਾ): ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇਕ ਆਦੇਸ਼ ਜਾਰੀ ਕਰਕੇ ਸੂਬੇ ਦੇ 4 ਸਿਵਲ ਸਰਜਨਾਂ ਦਾ ਤਬਾਦਲਾ ਕੀਤਾ ਹੈ।

ਇਹ ਵੀ ਪੜ੍ਹੋ :  ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਸਮਗਲਿੰਗ, ਗ੍ਰਾਹਕਾਂ ਤੱਕ ਇਸ ਤਰ੍ਹਾਂ ਪਹੁੰਚ ਰਹੇ ਹਥਿਆਰ

PunjabKesari

ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਦੇ ਸਕੱਤਰ ਵਿਕਾਸ ਗਰਗ ਵਲੋਂ ਜਾਰੀ ਆਦੇਸ਼ ਮੁਤਾਬਕ ਹੁਸ਼ਿਆਰਪੁਰ ਦੇ ਸਿਵਲ ਸਰਜਨ ਡਾ.ਰੰਜੀਤ ਸਿੰਘ ਨੂੰ ਜਲੰਧਰ ਦਾ ਸਿਵਲ ਸਰਜਨ ਅਤੇ ਫ਼ਤਿਹਗੜ੍ਹ ਸਾਹਿਬ ਦੇ ਡਾਕਟਰ ਸਤੇਂਦਰ ਪਾਲ ਨੂੰ ਲੁਧਿਆਣਾ ਦਾ ਸਿਵਲ ਸਰਜਨ, ਗੁਰਦਾਸਪੁਰ ਦੇ ਡਾਕਟਰ ਹਰਭਜਨ ਰਾਮ ਨੂੰ ਫਤਿਹਗੜ੍ਹ ਸਾਹਿਬ ਦਾ ਸਿਵਲ ਸਰਜਨ ਅਤੇ ਜਲੰਧਰ ਦੇ ਸਿਵਲ ਸਰਜਨ ਡਾ.ਬਲਵੰਤ ਸਿੰਘ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ’ਚ ਬਤੌਰ ਡਿਪਟੀ ਡਾਇਰੈਕਟਰ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ :  ਅਕ੍ਰਿਤਘਣ ਪੁੱਤਰ! ਗੁੱਸੇ 'ਚ ਆਏ ਨੇ ਪਿਓ ਨੂੰ ਮਾਰਿਆ ਧੱਕਾ, ਕੰਧ 'ਚ ਸਿਰ ਵੱਜਣ ਕਾਰਨ ਤਿਆਗੇ ਪ੍ਰਾਣ


author

Shyna

Content Editor

Related News