ਲੁਧਿਆਣਾ : 300 ਫੁੱਟ ਉੱਚਾ ਤਿਰੰਗਾ ਲਹਿਰਾ ਜਾਹਨਵੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ
Thursday, Feb 28, 2019 - 11:42 AM (IST)
ਲੁਧਿਆਣਾ : ਲੁਧਿਆਣਾ ਸਥਿਤ ਭਾਰਤ ਨਗਰ ਚੌਂਕ 'ਚ ਭਾਰਤ ਦੀ ਬੇਟੀ ਦੇ ਤੌਰ 'ਤੇ ਪ੍ਰਸਿੱਧ ਯੁਵਾ ਸਮਾਜਿਕ ਕਾਰਕੁੰਨ ਜਾਹਨਵੀ ਬਹਿਲ ਵਲੋਂ 300 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ। ਜਾਹਨਵੀ ਵਲੋਂ ਬੀਤੇ ਦਿਨੀਂ ਪੁਲਵਾਮਾ ਹਮਲੇ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਫੌਜ ਵਲੋਂ ਪਾਕਿਸਤਾਨ 'ਚ ਵੱਡੀ ਗਿਣਤੀ 'ਚ ਅੱਤਵਾਦੀਆਂ ਨੂੰ ਮਾਰਨ 'ਤੇ ਸਲਾਮ ਕਰਨ ਲਈ ਇਹ ਤਿਰੰਗਾ ਲਹਿਰਾਇਆ ਗਿਆ ਹੈ।