IPS ਤੇ PPS ਅਧਿਕਾਰੀਆਂ ਦੇ ਤਬਾਦਲੇ

Thursday, Sep 19, 2019 - 07:48 PM (IST)

IPS ਤੇ PPS ਅਧਿਕਾਰੀਆਂ ਦੇ ਤਬਾਦਲੇ

ਚੰਡੀਗਡ਼੍ਹ (ਰਾਕੇਸ਼)-ਪੁਲਸ ਪ੍ਰਸ਼ਾਸਨ 'ਚ ਫੇਰਬਦਲ ਕਰਦਿਆਂ ਇਕ ਆਈ. ਪੀ. ਐੱਸ. ਸਮੇਤ 10 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈ. ਪੀ. ਐੱਸ. ਅਧਿਕਾਰੀ ਸਚਿਨ ਗੁਪਤਾ ਏ. ਡੀ. ਸੀ. ਪੀ. ਹੈੱਡਕੁਆਰਟਰ ਤੇ ਸਕਿਓਰਿਟੀ ਜਲੰਧਰ ਤੋਂ ਏ. ਡੀ. ਸੀ. ਪੀ. ਪੀ. ਬੀ. ਆਈ. ਆਰਗੇਨਾਈਜ਼ ਕ੍ਰਾਈਮ ਅਤੇ ਨਾਰਕੋਟਿਕ ਲੁਧਿਆਣਾ, ਪੀ. ਪੀ. ਐੱਸ. ਅਧਿਕਾਰੀ ਮਨਧੀਰ ਸਿੰਘ ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਤੋਂ ਐੱਸ. ਪੀ. ਸੀ. ਐੱਮ. ਸਕਿਓਰਿਟੀ, ਸੁਸ਼ੀਲ ਕੁਮਾਰ ਕਮਾਂਡੈਂਟ ਤੀਸਰੀ ਆਈ. ਆਰ. ਬੀ. ਲੁਧਿਆਣਾ ਨੂੰ ਐਡੀਸ਼ਨਲ ਏ. ਆਈ. ਜੀ. ਐੱਨ. ਆਰ. ਆਈ. ਲੁਧਿਆਣਾ ਦਾ ਵਾਧੂ ਚਾਰਜ, ਹੇਮਪੁਸ਼ਪ ਸ਼ਰਮਾ ਐੱਸ. ਪੀ. ਸਪੈਸ਼ਲ ਬ੍ਰਾਂਚ ਪਠਾਨਕੋਟ ਤੋਂ ਐੱਸ. ਪੀ. ਆਪ੍ਰੇਸ਼ਨ ਪਠਾਨਕੋਟ, ਜਸਵੀਰ ਸਿੰਘ ਅਸਿਸਟੈਂਟ ਕਮਾਂਡੈਂਟ ਤੀਸਰੀ ਆਈ. ਆਰ. ਬੀ. ਲੁਧਿਆਣਾ ਤੋਂ ਐੱਸ. ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ, ਕੁਲਵੰਤ ਰਾਏ ਅਸਿਸਟੈਂਟ ਕਮਾਂਡੈਂਟ 9ਵੀਂ ਬਟਾਲੀਅਨ ਪੀ. ਏ. ਪੀ. ਅੰਮ੍ਰਿਤਸਰ ਤੋਂ ਐੱਸ. ਪੀ. ਪੀ. ਬੀ. ਆਈ. ਆਰਗੇਨਾਈਜ਼ ਕ੍ਰਾਈਮ ਤੇ ਨਾਰਕੋਟਿਕ ਮੁਕਤਸਰ ਸਾਹਿਬ, ਕੁਲਵੰਤ ਸਿੰਘ ਅਸਿਸਟੈਂਟ ਕਮਾਂਡੈਂਟ 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ ਤੋਂ ਐੱਸ. ਪੀ. ਆਪ੍ਰੇਸ਼ਨ ਬਟਾਲਾ, ਹਰਪ੍ਰੀਤ ਸਿੰਘ ਐੱਸ. ਪੀ. ਸਪੈਸ਼ਲ ਬ੍ਰਾਂਚ ਬਠਿੰਡਾ ਤੋਂ ਐੱਸ. ਪੀ. ਆਪ੍ਰੇਸ਼ਨ ਸੰਗਰੂਰ, ਰਾਕੇਸ਼ ਕੁਮਾਰ ਐੱਸ. ਪੀ. ਆਪ੍ਰੇਸ਼ਨ ਸੰਗਰੂਰ ਤੋਂ ਐੱਸ. ਪੀ. ਪੀ. ਬੀ. ਆਈ. ਆਰਗੇਨਾਈਜ਼ ਕ੍ਰਾਈਮ ਤੇ ਨਾਰਕੋਟਿਕ ਫਿਰੋਜ਼ਪੁਰ ਅਤੇ ਮਨੋਜ ਕੁਮਾਰ ਐੱਸ. ਪੀ. ਆਪ੍ਰੇਸ਼ਨ ਪਠਾਨਕੋਟ ਤੋਂ ਐੱਸ. ਪੀ. ਹੈੱਡਕੁਆਰਟਰ ਪਠਾਨਕੋਟ ਵਜੋਂ ਨਿਯੁਕਤ ਕੀਤੇ ਗਏ ਹਨ।


author

Karan Kumar

Content Editor

Related News