ਜਲੰਧਰ : ਸੂਰਿਆ ਇਨਕਲੇਵ ਦੇ ਖਾਲੀ ਪਲਾਟਾਂ ਵਿਚ ਗੰਦਗੀ ਬੇਸ਼ੁਮਾਰ
Wednesday, Dec 20, 2017 - 06:37 AM (IST)

ਜਲੰਧਰ : ਸ਼ਹਿਰ ਦੇ ਸਭ ਤੋਂ ਵਿਕਸਿਤ ਸ਼ਹਿਰ ਸੂਰਿਆ ਇਨਕਲੇਵ ਬੀ ਬਲਾਕ ਜੋ ਕਿ ਬਸ਼ੀਰਪੁਰਾ ਦੇ ਨਾਲ ਲੱਗਦਾ ਹੈ, 'ਚ ਖਾਲੀ ਪਏ ਪਲਾਟਾਂ ਵਿਚ ਲੱਗੇ ਗੰਦਗੀ ਦੇ ਢੇਰਾਂ ਨਾਲ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵੱਲੋਂ ਮੁੱਦਾ ਚੁੱਕੇ ਜਾਣ 'ਤੇ ਇਕ ਵਾਰ ਤਾਂ ਇਥੋਂ ਗੰਦਗੀ ਚੁੱਕ ਦਿੱਤੀ ਗਈ ਪਰ ਹੁਣ ਫਿਰ ਓਹੀ ਹਾਲ ਹੋ ਗਿਆ ਹੈ।
-ਅਚਿਊਤ ਜਲੰਧਰ