ਅੱਜ ਹੋਵੇਗਾ ਇੰਦਰਪ੍ਰੀਤ ਚੱਢਾ ਦਾ ਅੰਤਿਮ ਸੰਸਕਾਰ
Friday, Jan 05, 2018 - 11:18 AM (IST)

ਅੰਮ੍ਰਿਤਸਰ - ਬੀਤੇ ਦੋ ਦਿਨ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਚੱਢਾ ਨੇ ਆਪਣੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਜਾਣਕਾਰੀ ਮਿਲੀ ਹੈ ਕਿ ਇੰਦਰਪ੍ਰੀਤ ਚੱਢਾ ਦਾ ਅੰਤਿਮ ਸੰਸਕਾਰ ਅੱਜ 3 ਵਜੇ ਕੀਤਾ ਜਾਵੇਗਾ।