ਉਦਘਾਟਨ ਦੇ 2 ਦਿਨ ਬਾਅਦ ਹੀ ਸ਼ਾਸਤਰੀ ਚੌਕ ਦਾ ਹੋਇਆ ਅਜਿਹਾ ਹਾਲ

Friday, Jan 10, 2020 - 10:30 AM (IST)

ਉਦਘਾਟਨ ਦੇ 2 ਦਿਨ ਬਾਅਦ ਹੀ ਸ਼ਾਸਤਰੀ ਚੌਕ ਦਾ ਹੋਇਆ ਅਜਿਹਾ ਹਾਲ

ਜਲੰਧਰ (ਖੁਰਾਣਾ)—ਸਸਾਂਦ ਵਿਧਾਇਕ ਅਤੇ ਮੇਅਰ ਨੇ 2 ਦਿਨ ਪਹਿਲਾਂ ਨਵੇਂ ਸਿਰੇ ਤੋਂ ਬਣੇ ਸ਼ਾਸਤਰੀ ਮਾਰਕਿਟ ਚੌਕ ਦਾ ਉਦਘਾਟਨ ਕੀਤਾ ਸੀ, ਜਿਸ ਨੂੰ ਇਲੀਜੀਅਮ ਗ੍ਰੈਂਡ ਵਲੋਂ ਬਣਾਇਆ ਗਿਆ ਅਕੇ ਮੈਨਟੇਨ ਕੀਤਾ ਜਾ ਰਿਹਾ ਹੈ। ਵੀਰਵਾਰ ਸਵੇਰੇ ਇਕ ਵਿਅਕਤੀ ਨੇ ਇਸ ਚੌਕ ਦੇ ਉੱਪਰ ਦੀ ਆਪਣੀ ਕਾਰ ਚੜ੍ਹਾ ਦਿੱਤਾ, ਜਿਸ ਨਾਲ ਚੌਕ ਦੇ ਇਕ ਹਿੱਸੇ ਨੂੰ ਕਾਫੀ ਨੁਕਸਾਨ ਪਹੁੰਚਿਆ। ਇਹ ਘਟਨਾ ਸਵੇਰੇ-ਸਵੇਰੇ ਹੋਈ, ਜਦੋਂ ਚੌਕ ਦੇ ਇਰਦ-ਗਿਰਦ ਸਾਰੀਆਂ ਦੁਕਾਨਾਂ ਬੰਦ ਸਨ। ਕਾਰ ਚਾਲਕ ਦੁਰਘਟਨਾ ਦੇ ਤੁਰੰਤ ਬਾਅਦ ਉੱਥੋਂ ਹੀ ਫਰਾਰ ਹੋ ਗਿਆ।


author

Shyna

Content Editor

Related News