4 IAS ਤੇ 7 PCS ਅਧਿਕਾਰੀਆਂ ਦਾ ਤਬਾਦਲਾ

Saturday, Feb 23, 2019 - 07:45 PM (IST)

4 IAS ਤੇ 7 PCS ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ 4 ਆਈ. ਏ. ਐਸ. ਤੇ 7 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ  ਲਾਗੂ ਕੀਤਾ ਜਾਣਗੇ। ਜਾਣਕਾਰੀ ਮੁਤਾਬਕ ਆਈ. ਏ. ਐਸ. ਕ੍ਰਿਸ਼ਨ ਕੁਮਾਰ, ਰਜਤ ਅਗਰਵਾਲ, ਅਰੁਨ ਸੇਖਰੀ ਤੇ ਕੇਸਵ ਹਿੰਗੋਨੀਆ ਸਮੇਤ 7 ਪੀ. ਸੀ. ਐਸ. ਅਧਿਕਾਰੀ ਮੁਨੀਸ਼ ਕੁਮਾਰ, ਅਮਿਤ, ਜੋਤੀ ਬਾਲਾ, ਜਸਨਪ੍ਰੀਤ ਕੌਰ ਗਿੱਲ, ਪਰਮਜੀਤ ਸਿੰਘ, ਕੇਸ਼ਵ ਗੋਇਲ ਤੇ ਤਰਸੇਮ ਚੰਦ ਦੇ ਤਬਾਦਲੇ ਕੀਤੇ ਗਏ ਹਨ।  


Related News