ਹਨੀਪ੍ਰੀਤ ਨੇ ਪਰਿਵਾਰਕ ਮੈਂਬਰਾਂ ਨਾਲ ਰੋਜ਼ਾਨਾ ਗੱਲਬਾਤ ਲਈ ਅਦਾਲਤ ''ਚ ਦਿੱਤੀ ਅਰਜ਼ੀ

Wednesday, Jul 11, 2018 - 07:28 AM (IST)

ਹਨੀਪ੍ਰੀਤ ਨੇ ਪਰਿਵਾਰਕ ਮੈਂਬਰਾਂ ਨਾਲ ਰੋਜ਼ਾਨਾ ਗੱਲਬਾਤ ਲਈ ਅਦਾਲਤ ''ਚ ਦਿੱਤੀ ਅਰਜ਼ੀ

ਪੰਚਕੂਲਾ (ਇੰਟ.) - ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਬੇਟੀ ਹਨੀਪ੍ਰੀਤ ਨੂੰ ਹੁਣ ਪਰਿਵਾਰ ਦੀ ਯਾਦ ਆ ਰਹੀ ਹੈ। ਆਪਣੇ ਪਰਿਵਾਰਕ ਮੈਂਬਰਾਂ ਨਾਲ ਹਰ ਰੋਜ਼ ਗੱਲਬਾਤ ਲਈ ਉਸ ਨੇ ਸਥਾਨਕ ਇਕ ਅਦਾਲਤ ਵਿਚ ਅਰਜ਼ੀ ਵੀ ਦਾਇਰ ਕੀਤੀ ਹੈ।  25 ਅਗਸਤ 2017 ਨੂੰ ਇਥੇ ਹੋਈ ਹਿੰਸਾ ਪਿੱਛੋਂ ਉਹ ਅੰਬਾਲਾ ਦੀ ਜੇਲ ਵਿਚ ਬੰਦ ਹੈ। ਉਹ ਹੋਰਨਾਂ ਕੈਦੀਆਂ ਵਾਂਗ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ।


Related News