ਭਾਜਪਾ ਦੀ ਰੈਲੀ ''ਚ ਸਵਰਨ ਸਲਾਰੀਆ ਨੂੰ ਧੱਕਿਆ ਪਿੱਛੇ
Thursday, Jan 03, 2019 - 03:23 PM (IST)
ਗੁਰਦਾਸਪੁਰ (ਵੈਬ ਡੈਸਕ) : ਰੈਲੀ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਵਿਖੇ ਪਹੁੰਚ ਚੁੱਕੇ ਹਨ। ਇਸ ਮੌਕੇ ਸਵਰਰਨ ਸਲਾਰੀਆ ਮੰਚ 'ਤੇ ਦੂਜੀ ਕਤਾਰ 'ਚ ਬਿਠਾਇਆ ਗਿਆ ਤੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਮੰਚ 'ਤੇ ਪਹਿਲੀ ਲਾਈਨ'ਚ ਬਿਠਾਇਆ ਗਿਆ। ਇਸ ਦੌਰਾਨ ਜਦੋਂ ਬੀਜੇਪੀ ਆਗੂ ਸਵਰਨ ਸਲਾਰੀਆ ਮੰਚ 'ਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਲੱਗੇ ਤਾਂ ਸ਼ਵੇਤ ਮਲਿਕ ਨੇ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿੱਤਾ, ਜਿਸ ਕਾਰਨ ਸਲਾਰੀਆ ਕਾਫੀ ਗੁੱਸੇ 'ਚ ਨਜ਼ਰ ਆਏ।
