ਖੁਦਾਦਪੁਰ ਨੇੜਿਓਂ ਪਾਕਿਸਤਾਨ ਦੀ ਮੋਹਰ ਲੱਗਾ ਕਬੂਤਰ ਫੜਿਆ

Saturday, May 23, 2020 - 09:18 AM (IST)

ਖੁਦਾਦਪੁਰ ਨੇੜਿਓਂ ਪਾਕਿਸਤਾਨ ਦੀ ਮੋਹਰ ਲੱਗਾ ਕਬੂਤਰ ਫੜਿਆ

ਗੁਰਦਾਸਪੁਰ/ਬਹਿਰਾਮਪੁਰ (ਵਿਨੋਦ, ਗੋਰਾਇਆ) : ਗੁਰਦਾਸਪੁਰ ਦੇ ਪਿੰਡ ਖੁਦਾਦਪੁਰ ਡਾਲਾ ਨੇੜਿਓਂ ਪਿੰਡ ਵਾਸੀਆਂ ਵਲੋਂ ਇਕ ਕਬੂਤਰ ਫੜਿਆ ਗਿਆ। ਉਸ ਦੇ ਖੰਬਾਂ 'ਤੇ ਪਾਕਿਸਤਾਨ ਦੀ ਮੋਹਰ ਲੱਗੀ ਹੋਈ ਹੈ। ਇਸ ਤੋਂ ਇਲਾਵਾ ਉੂਰਦੀ 'ਚ ਕਬੂਤਰ ਦੇ ਖੰਭਾਂ 'ਤੇ 'ਡਿਪਟੀ ਹਾਰੂਨ ਗਿਆਸਪੋਰ' ਲਿਖਿਆ ਹੋਇਆ ਹੈ। ਪਿੰਡ ਵਾਸੀਆਂ ਵਲੋਂ ਪੁਲਸ ਨੂੰ ਸੂਚਿਤ ਕਰਨ 'ਤੇ ਏ. ਐੱਸ. ਆਈ. ਸਰਵਨ ਸਿੰਘ ਵੱਲੋਂ ਇਸ ਕਬੂਤਰ ਨੂੰ ਕਬਜ਼ੇ 'ਚ ਲਿਆ ਗਿਆ।

ਇਹ ਵੀ ਪੜ੍ਹੋ : ਲਾੜੇ ਦੇ ਪਰਿਵਾਰਕ ਮੈਂਬਰਾਂ ਅਤੇ ਮਹੰਤਾਂ 'ਚ ਵਿਵਾਦ, ਚੱਲੇ ਇੱਟਾਂ-ਰੋੜ੍ਹੇ


author

Baljeet Kaur

Content Editor

Related News