Italy ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ,  ਇਨ੍ਹਾਂ ਅਸਾਮੀਆਂ ਲਈ ਜਲਦ ਕਰੋ ਅਪਲਾਈ

Wednesday, Apr 17, 2024 - 10:24 AM (IST)

Italy ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ,  ਇਨ੍ਹਾਂ ਅਸਾਮੀਆਂ ਲਈ ਜਲਦ ਕਰੋ ਅਪਲਾਈ

ਨਵੀਂ ਦਿੱਲੀ - ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਇਟਲੀ ਵਿਚ ਖੇਤੀਬਾੜੀ ਦੇ ਕੰਮਕਾਜ ਲਈ ਕਾਮਿਆਂ ਦੀ ਲੋੜ ਹੈ। ਇਸ ਵਿਚ ਸਬਜ਼ੀਆਂ ਦੀ ਪੈਕਿੰਗ, ਫ਼ਲ ਤੋੜਣ, ਖੇਤੀਬਾੜੀ ਦੀ ਸਾਂਭ-ਸੰਭਾਲ , ਪੈਕਿੰਗ ਦੇ ਕੰਮ, ਖੇਤਾਂ ਦੀ ਸਾਫ਼-ਸਫ਼ਾਈ , ਮੈਨੇਜਰ, ਡਰਾਈਵਰ ਅਤੇ ਹੈਲਪਰ ਲਈ ਅਸਾਮੀਆਂ ਮੰਗੀਆਂ ਗਈਆਂ ਹਨ। ਇਸ ਅਸਾਮੀਆਂ ਲਈ ਜਿੰਨੀ ਜਲਦੀ ਹੋ ਸਕੇ ਅਪਲਾਈ ਕਰੋ।

ਵਧੇਰੇ ਜਾਣਕਾਰੀ ਲਈ ਇਸ ਨੰਬਰ 77102-90013 'ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹੋ।

All Nationality can apply


author

Harinder Kaur

Content Editor

Related News