ਪੰਜਾਬ ਸਰਕਾਰ ਵਲੋਂ 12 ਤਹਿਸੀਲਦਾਰਾਂ ਅਤੇ 31 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

08/01/2020 11:36:25 AM

ਸ਼ੇਰਪੁਰ (ਅਨੀਸ਼): ਪੰਜਾਬ ਸਰਕਾਰ ਵਲੋਂ ਮਾਲ ਵਿਭਾਗ 'ਚ ਵੱਡਾ ਫੇਰਬਦਲ ਕਰਦੇ ਹੋਏ 12 ਤਹਿਸੀਲਦਾਰ ਤੇ 31 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਤਹਿਸੀਲਦਾਰ ਸਰਬਜੀਤ ਸਿੰਘ ਧਾਲੀਵਾਲ ਦਾ ਤਬਾਦਲਾ ਦੁਧਨਸਾਧਾਂ, ਗੁਰਮੀਤ ਸਿੰਘ ਬਾਘਾਪੁਰਾਣਾ ਤੇ ਵਾਧੂ ਚਾਰਜ ਨਾਇਬ ਤਹਿਸੀਲਦਾਰ ਬਾਘਾ ਪੁਰਾਣਾ, ਹਰਫੀਲ ਸਿੰਘ ਅਜਨਾਲਾ ਤੇ ਵਾਧੂ ਚਾਰਜ ਨਾਇਬ ਤਹਿਸੀਦਾਰ ਰਾਮਦਾਸ, ਜਸਕਰਨਜੀਤ ਸਿੰਘ ਸਰਦੂਲਗੜ, ਨਵਕੀਰਤ ਸਿੰਘ ਰੰਧਾਵਾ ਕਲਾਨੌਰ, ਸੁਰਿੰਦਰ ਪਾਲ ਸਿੰਘ ਪੰਨੂ ਤਹਿਸੀਲਦਾਰ ਲੁਧਿਆਣਾ (ਸੈਂਟਰਲ) ਤੇ ਵਾਧੂ ਚਾਰਜ ਨਾਇਬ ਤਹਿਸੀਲਦਾਲ ਲੁਧਿਆਣਾ (ਸੈਂਟਰਲ), ਅਨਮੋਲ ਕੋਸ਼ਿਕ ਰਾਜਪੁਰਾ, ਜਸਵਿੰਦਰ ਸਿੰਘ ਟੀ.ਓ.ਐੱਸ.ਡੀ ਪਟਿਆਲਾ, ਪਰਦੀਪ ਸਿੰਘ ਬੈਂਸ ਪਾਇਲ, ਅੰਕਿਤਾ ਅਗਰਵਾਲ ਬੁਢਲਾਡਾ, ਮਨਦੀਪ ਕੌਰ ਮੂਨਕ ਤੇ ਪੁਸ਼ਪ ਰਾਜ ਗੋਇਲ ਦਾ ਪੀ.ਡਬਲਿਊ.ਡੀ ਪਟਿਆਲਾ ਵਿਖੇ ਤਬਾਦਲਾ ਕੀਤਾ ਗਿਆ ਹੈ।

ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਸਤਗੁਰ ਸਿੰਘ ਸ਼ੇਰਪੁਰ ਤੋਂ ਜਗਰਾਓਂ, ਅਰਜਨ ਸਿੰਘ ਗਰੇਵਾਲ ਐੱਸ.ਏ.ਐੱਸ ਨਗਰ, ਗੁਰਪ੍ਰਰੀਤ ਸਿੰਘ ਬੱਸੀ ਪਠਾਣਾ, ਗਰਵਿੰਦਰ ਸਿੰਘ ਸਮਾਲਸਰ, ਹਰਿੰਦਰਪਾਲ ਸਿੰਘ ਬੇਦੀ ਐੱਮ.ਐੱਲ.ਏ ਫਿਰੋਜ਼ਪੁਰ, ਅਵਤਾਰ ਸਿੰਘ ਭਗਤਾ ਭਾਈਕੇ ਤੇ ਵਾਧੂ ਚਾਰਜ ਨਥਾਣਾ, ਰਣਵੀਰ ਸਿੰਘ ਹੁਨਿਆਨਾ, ਅਨੁਦੀਪ ਸ਼ਰਮਾ ਡੇਹਲੋਂ, ਜੇ ਅਮਨਦੀਰ ਗੋਇਲ ਜੈਤੋਂ, ਹੀਰਾ ਵੰਤੀ ਅਹਰੇਰੀਅਨ ਬਠਿੰਡਾ, ਸੁਖਜੀਤ ਸਿੰਘ ਕੋਟਕਪੁਰਾ, ਕੁਲਵਿੰਦਰ ਸਿੰਘ ਮੋਰਿੰਡਾ ਤੇ ਵਾਧੂ ਚਾਰਜ ਗਮਾਡਾ (ਮੋਹਾਲੀ), ਵਿਵੇਕ ਨਿਰਮੋਹੀ ਐੱਮ.ਐੱਲ.ਏ ਪਠਾਨਕੋਟ, ਵਿਨੋਦ ਕੁਮਾਰ ਸ਼ਰਮਾ ਸੁਲਤਾਨਪੁਰ ਲੋਧੀ, ਹਰਿੰਦਰਜੀਤ ਸਿੰਘ ਨੂਰਪੁਰ ਬੇਦੀ ਤੇ ਵਾਧੂ ਚਾਰਜ ਰੂਪਨਗਰ, ਓਮ ਪ੍ਰਕਾਸ਼ ਜਿੰਦਲ ਸਰਦੂਲਗੜ, ਜਗਦੀਪ ਇੰਦਰ ਸਿੰਘ ਸੋਢੀ ਚਨਾਬਲ ਕਲਾਂ, ਵੀਨਾ ਰਾਣੀ ਮੂਨਕ, ਹਰਮਿੰਦਰ ਸਿੰਘ ਚੀਮਾ ਤਲਵੰਡੀ ਚੌਧਰੀਆਂ, ਲਖਵਿੰਦਰ ਸਿੰਘ ਰਿਕਵਰੀ ਅੰਮ੍ਰਿਤਸਰ, ਅਜੈ ਕੁਮਾਰ ਤਰਨਤਾਰਨ ਤੇ ਵਾਧੂ ਚਾਰਜ ਝਬਾਲ, ਜਸਵਿੰਦਰ ਸਿੰਘ ਖੇਮਕਰਨ, ਲਖਵਿੰਦਰ ਸਿੰਘ ਡੇਰਾ ਬਾਬਾ ਨਾਨਕ, ਦੀਪਕ ਸ਼ਰਮਾ ਮੋਗਾ, ਰਾਜ ਕੁਮਾਰ ਹੁਸ਼ਿਆਰਪੁਰ, ਗੁਰਪ੍ਰਰੀਤ ਸਿੰਘ ਸ੍ਰੀ ਹਰਗੋਬਿੰਦਪੁਰ, ਖੁਸ਼ਵਿੰਦਰ ਕੁਮਾਰ ਪਾਇਲ, ਨਿਰਜੀਤ ਸਿੰਘ ਪਾਇਲ, ਲਵਦੀਪ ਸਿੰਘ ਭੁਲੱਥ,. ਦੀਪਕ ਭਾਰਜਵਾਜ ਮਾਜਰੀ ਤੇ ਜਸਕਰਨ ਸਿੰਘ ਦਾ ਤਬਾਦਲਾ ਅਮਰਗੜ ਕੀਤਾ ਗਿਆ ਹੈ।


Shyna

Content Editor

Related News