ਗਿੱਦੜਬਾਹਾ : ਪਿੰਡ ਹੁਸਨਰ 'ਚ 2 ਧਿਰਾਂ ਹੋਈਆਂ ਆਹਮੋ-ਸਾਹਮਣੇ (ਤਸਵੀਰਾਂ)

Friday, Sep 06, 2019 - 04:20 PM (IST)

ਗਿੱਦੜਬਾਹਾ : ਪਿੰਡ ਹੁਸਨਰ 'ਚ 2 ਧਿਰਾਂ ਹੋਈਆਂ ਆਹਮੋ-ਸਾਹਮਣੇ (ਤਸਵੀਰਾਂ)

ਗਿੱਦੜਬਾਹਾ (ਤਰਸੇਮ ਢੁੱਡੀ) - ਗਿੱਦੜਬਾਹਾ ਦੇ ਪਿੰਡ ਹੁਸਨਰ 'ਚ ਇਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ, ਗੁਰਦੁਆਰਾ ਸਾਹਿਬ ਨੇੜੇ ਹੱਡਾ ਰੋੜੀ ਨੂੰ ਲੈ ਕੇ 2 ਧਿਰਾਂ 'ਚ ਵਿਵਾਦ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਹੱਡਾ ਰੋੜੀ ਬਣੀ ਹੋਈ ਹੈ, ਜਿਸ ਨੂੰ ਚੁੱਕਵਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸੇ ਹੱਡਾ ਰੋੜੀ ਨੂੰ ਚੁਕਵਾਉਣ ਲਈ ਅੱਜ ਫਿਰ ਵਿਵਾਦ ਹੋ ਗਿਆ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ।

PunjabKesari

PunjabKesari


author

rajwinder kaur

Content Editor

Related News