ਕੈਨੇਡਾ ਦਾ ਵਰਕ ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਲੈਣਾ ਹੋਵੇਗਾ ਆਸਾਨ, ਇੰਝ ਕਰੋ ਅਪਲਾਈ
Thursday, Oct 06, 2022 - 10:22 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਕੈਨੇਡਾ ਵਿਚ ਹੁਣ ਬਹੁਤ ਸਾਰੇ ਕਿੱਤਿਆਂ ਵਿਚ ਕਾਮਿਆਂ ਦੀ ਲੋੜ ਹੈ। ਇਹਨਾਂ ਕਿੱਤਿਆਂ ਵਿਚ ਕਿਸਾਨੀ, ਫੂਡ ਡਿਲਿਵਰੀ, ਸੁਪਰਵਾਈਜ਼ਰ, ਇੰਜੀਨੀਅਰ ਦੇ ਖੇਤਰ ਅਤੇ ਹੋਰ ਕਈ ਅਦਾਰਿਆਂ ਵਿਚ ਕਾਮਿਆਂ ਦੀ ਲੋੜ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕਾਮਿਆਂ ਲਈ ਇਕ ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਉਹ ਘੱਟੋ-ਘੱਟ 10 ਵੀਂ ਪਾਸ ਹੋਣਾ ਚਾਹੀਦਾ ਹੈ।
ਚੰਗੀ ਗੱਲ ਇਹ ਹੈ ਕਿ ਇਸ ਵਿਚ IELTS ਕਰਨ ਵਾਲੇ ਜਾਂ ਬਿਨਾਂ IELTS ਵਾਲੇ ਵੀ ਅਪਲਾਈ ਕਰ ਸਕਦੇ ਹਨ। ਨਾਲ ਹੀ ਡਿਗਰੀ ਕਰਨ ਵਾਲੇ ਜਾਂ ਬਗੈਰ ਡਿਗਰੀ ਵਾਲੇ ਵੀ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਾਸਟ ਇਮੀਗ੍ਰੇਸ਼ਨ ਸੋਲੂਸ਼ਨਜ਼ ਸਰਵਿਸ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਭਾਰਤ ਵਿਚ ਭਰੋਸੇਮੰਦ ਅਤੇ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸ ਹੈ। ਜੇਕਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੰਪਨੀ ਤੁਹਾਡੇ ਲਈ ਵਧੀਆ ਮੌਕਾ ਲੈ ਕੇ ਆਈ ਹੈ।ਵਧੇਰੇ ਜਾਣਕਾਰੀ ਲਈ 96466-00710 'ਤੇ ਸੰਪਰਕ ਕੀਤਾ ਜਾ ਸਕਦਾ ਹੈ।