ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ ''ਗਜ਼ਟਿਡ ਛੁੱਟੀਆਂ'' ਦੀ ਸੂਚੀ ਜਾਰੀ, ਜਾਣੋ ਕਦੋਂ ਮਿਲੇਗੀ ਅੱਧੇ ਦਿਨ ਦੀ ਛੁੱਟੀ

Saturday, Dec 11, 2021 - 10:03 AM (IST)

ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ ''ਗਜ਼ਟਿਡ ਛੁੱਟੀਆਂ'' ਦੀ ਸੂਚੀ ਜਾਰੀ, ਜਾਣੋ ਕਦੋਂ ਮਿਲੇਗੀ ਅੱਧੇ ਦਿਨ ਦੀ ਛੁੱਟੀ

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਸਾਲ-2022 ਦੌਰਾਨ ਆਉਣ ਵਾਲੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿਚ 25 ਗਜ਼ਟਿਡ ਛੁੱਟੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਦੋਂ ਕਿ 29 ਰਿਸਟ੍ਰੇਕਟਿਡ ਛੁੱਟੀਆਂ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ : 'ਆਪ' 'ਤੇ ਵਰ੍ਹਦਿਆਂ ਨਵਜੋਤ ਸਿੱਧੂ ਨੇ ਬੋਲੇ ਤਿੱਖੇ ਬੋਲ, 'ਮੇਰੀ ਘਰ ਵਾਲੀ ਨੂੰ ਦਿਓ ਹਜ਼ਾਰ ਰੁਪਿਆ, ਵਗਾਹ ਕੇ ਮਾਰੂੰ'

ਇਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਕੋਈ ਵੀ 2 ਛੁੱਟੀਆਂ ਲੈ ਸਕਦੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਪੁਰਬਾਂ ’ਤੇ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ 4 ਵਾਰ ਅੱਧੇ ਦਿਨ ਦੀ ਛੁੱਟੀ ਵੀ ਲਈ ਜਾ ਸਕੇਗੀ।      
ਇਹ ਵੀ ਪੜ੍ਹੋ : 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਜਾਣੋ ਕਿਹੜੇ ਇਲਾਕੇ ਤੋਂ ਕਿਸ ਆਗੂ ਨੂੰ ਮਿਲੀ ਟਿਕਟ

PunjabKesari
PunjabKesari

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News