ਜਲੰਧਰ ਕੋਰਟ ਦੇ ਬਾਹਰ ਗੈਂਗਸਟਰ ਗ੍ਰਿਫਤਾਰ
Wednesday, Feb 06, 2019 - 02:38 PM (IST)

ਜਲੰਧਰ (ਕਮਲੇਸ਼) : ਜਲੰਧਰ ਕੋਰਟ ਦੇ ਬਾਹਰ ਥਾਣਾ ਬਰਾਦਰੀ ਪੁਲਸ ਨੇ ਇਕ ਗੈਂਗਸਟਰ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ। ਇਸ ਦੌਰਾਨ 6 ਪੁਲਸ ਕਰਮੀਆਂ ਨੂੰ ਗੈਂਗਸਟਰ ਦੀ ਗ੍ਰਿਫਤਾਰੀ ਲਈ ਕਾਫੀ ਮਿਹਨਤ ਕਰਨੀ ਪਈ। ਪੁਲਸ ਉਸ ਨੂੰ ਫੜ ਕੇ ਥਾਣਾ ਬਰਾਦਰੀ ਲੈ ਗਈ। ਫਿਲਹਾਲ ਖਬਰ ਲਿਖੇ ਜਾਣ ਤੱਕ ਗੈਂਗਸਟਰ ਦਾ ਨਾਂ ਨਹੀਂ ਪਤਾ ਚੱਲ ਸਕਿਆ ਹੈ।