ਪੁਲਸ ਵੱਲੋਂ ਭਗੌਡ਼ਾ ਕਾਬੂ

Friday, Jul 20, 2018 - 02:21 AM (IST)

ਪੁਲਸ ਵੱਲੋਂ ਭਗੌਡ਼ਾ ਕਾਬੂ

ਕੋਟ ਫ਼ਤੂਹੀ, (ਬਹਾਦਰ ਖਾਨ)- ਜ਼ਿਲਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ  ਭਗੌੜੇ ਨੂੰ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਵਿਜਅੰਤ ਕੁਮਾਰ ਵੱਲੋਂ ਪੁਲਸ ਪਾਰਟੀ ਨਾਲ ਹਨੀ ਕੁਮਾਰ ਉਰਫ਼ ਕਾਕਾ ਪੁੱਤਰ ਕੀਮਤੀ ਲਾਲ ਵਾਸੀ ਬੱਸੀ ਵਜੀਦ, ਥਾਣਾ ਹਰਿਆਣਾ, ਜੋ ਕਿ 4 ਜੁਲਾਈ 2017 ਨੂੰ ਮੁਕੱਦਮਾ ਨੰਬਰ 31 ਧਾਰਾ 636, 366 ਅਧੀਨ ਥਾਣਾ ਮੇਹਟੀਆਣਾ ਵਿਚ ਲੋਡ਼ੀਂਦਾ ਸੀ ਤੇ ਉਕਤ ਮਾਮਲੇ ਅਧੀਨ  ਭਗੌੜਾ ਸੀ, ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News