ਲੁਧਿਆਣਾ: ਸਿਵਲ ਹਸਪਤਾਲ ''ਚ ਲੱਗੀ ਅੱਗ, ਮਚਿਆ ਹੜਕੰਪ

Thursday, Aug 16, 2018 - 05:14 PM (IST)

ਲੁਧਿਆਣਾ: ਸਿਵਲ ਹਸਪਤਾਲ ''ਚ ਲੱਗੀ ਅੱਗ, ਮਚਿਆ ਹੜਕੰਪ

ਲੁਧਿਆਣਾ— ਇਥੋਂ ਦੇ ਸਿਵਲ  ਹਸਪਤਾਲ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਿਵਲ ਹਸਪਤਾਲ ਦੇ ਓ. ਪੀ. ਡੀ. 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸੇ ਜਾ ਰਹੇ ਹਨ। ਅੱਗ ਦੇ ਧੂੰਏ ਨੂੰ ਦੇਖ ਮੌਕੇ 'ਤੇ ਹਸਪਤਾਲ 'ਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ।

PunjabKesari

ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ। ਗਨੀਮਤ ਇਹ ਰਹੀ ਕਿ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


Related News