'ਭਾਰਤ ਬੰਦ' ਦੌਰਾਨ ਮੁੱਲਾਂਪੁਰ ਦਾਖਾ ਪੂਰੀ ਤਰ੍ਹਾਂ ਬੰਦ, ਕਿਸਾਨਾਂ ਨੇ GT ਰੋਡ 'ਤੇ ਲਾਇਆ ਧਰਨਾ (ਤਸਵੀਰਾਂ)

Friday, Feb 16, 2024 - 11:46 AM (IST)

'ਭਾਰਤ ਬੰਦ' ਦੌਰਾਨ ਮੁੱਲਾਂਪੁਰ ਦਾਖਾ ਪੂਰੀ ਤਰ੍ਹਾਂ ਬੰਦ, ਕਿਸਾਨਾਂ ਨੇ GT ਰੋਡ 'ਤੇ ਲਾਇਆ ਧਰਨਾ (ਤਸਵੀਰਾਂ)

ਲੁਧਿਆਣਾ/ਮੁੱਲਾਂਪੁਰ ਦਾਖਾ (ਕਾਲੀਆ) : ਅੱਜ 'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ 'ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 'ਭਾਰਤ ਬੰਦ' ਦੇ ਸੱਦੇ 'ਤੇ ਮੁੱਲਾਂਪੁਰ ਦਾਖਾ ਸ਼ਹਿਰ ਬਿਲਕੁੱਲ ਬੰਦ ਹੈ।

ਇਹ ਵੀ ਪੜ੍ਹੋ : 'ਭਾਰਤ ਬੰਦ' ਵਿਚਾਲੇ PSEB ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ Advisory ਜਾਰੀ

PunjabKesari

ਜੇਕਰ ਕੋਈ ਦੁਕਾਨਦਾਰ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਸਾਨ ਆਗੂ ਉਨ੍ਹਾਂ ਨੂੰ ਬੰਦ ਕਰਵਾ ਦਿੰਦੇ ਹਨ। ਸ਼ਹਿਰ ਅਤੇ ਲਾਗਲੇ ਪਿੰਡਾਂ 'ਚ ਆਵਾਜਾਈ ਬਿਲਕੁਲ ਬੰਦ ਹੈ ਅਤੇ ਜਗਰਾਓਂ ਰੋਡ 'ਤੇ ਕਿਸਾਨਾਂ ਨੇ ਸੜਕ ਤੇ ਧਰਨਾ ਲਾ ਕੇ ਜੀ. ਟੀ. ਰੋਡ ਬਲਾਕ ਕੀਤਾ ਹੋਇਆ ਹੈ।

PunjabKesari

PunjabKesari

ਇਹ ਵੀ ਪੜ੍ਹੋ : ਸਮਰਾਲਾ 'ਚ 'ਭਾਰਤ ਬੰਦ' ਦੌਰਾਨ ਕਿਸਾਨਾਂ ਨੇ ਬੰਦ ਕਰਵਾਈਆਂ ਦੁਕਾਨਾਂ ਤੇ ਮਾਲ, ਦੇਖੋ ਮੌਕੇ ਦੀਆਂ ਤਸਵੀਰਾਂ

ਗੁੜੇ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਦਿੱਤਾ ਹੋਇਆ ਹੈ ਅਤੇ ਇਹ ਧਰਨਾ ਸਵੇਰੇ  10 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗਾ।

PunjabKesari

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News